ਅੰਮ੍ਰਿਤਸਰ ਵਿੱਚ ਖੇਡੀ ਗਈ ਖੂਨੀ ਖੇਡ ! 2 ਦੀ ਤਾਬੜਤੋੜ ਗੋਲਿਆਂ ‘ਚ ਮੌਤ, 5 ਦੀ ਹਾਲਤ ਨਾਜ਼ੁਕ
4 ਲੋਕਾਂ ਦੀ ਹਾਲਤ ਜ਼ਿਆਦਾ ਖਰਾਬ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਹੈ
4 ਲੋਕਾਂ ਦੀ ਹਾਲਤ ਜ਼ਿਆਦਾ ਖਰਾਬ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਹੈ
ਗੁਰਪ੍ਰੀਤ ਨੂੰ 29 ਜੂਨ ਨੂੰ ਆਪਣੀ ਯੂਨਿਟ ਵਾਪਸ ਪਹੁੰਚਣਾ ਸੀ 26 ਨੂੰ ਉਹ ਲਾਪਤਾ ਹੋ ਗਿਆ
ਬੀਜੇਪੀ ਦੇ SC ਮੋਰਚਾ ਦੇ ਪ੍ਰਧਾਨ ਅਤੇ ਸਾਬਕਾ IAS ਅਫਸਰ ਐੱਸ ਆਰ ਲੱਧੜ ਨੇ ਸੁਰਜੀਤ ਕੌਰ ਦੇ SC ਹੋਣ 'ਤੇ ਸਵਾਲ ਚੁੱਕੇ ਹਨ
ਦਿੱਲੀ ਵਿੱਚ 88 ਸਾਲ ਦਾ ਰਿਕਾਰਡ ਟੁੱਟਣ ਤੋਂ ਬਾਅਦ ਮੌਸਮ ਵਿਭਾਗ ਨੇ ਮੰਨਿਆ ਕਿ ਉਹ ਫੇਲ੍ਹ ਸਾਬਿਤ ਹੋਏ ਹਨ
ਪਿੰਡ ਦੇ ਇੱਕ ਸ਼ਖਸ਼ ਨੇ ਵੇਖਿਆ ਸੀ ਸ਼ੱਕੀ,ਜਿਸ ਤੋਂ ਬਾਅਦ ਸਰਚ ਆਪਰੇਸ਼ਨ ਚੱਲ ਰਿਹਾ ਹੈ
10 ਦਿਨਾਂ ਦੇ ਅੰਦਰ UGT NTA ਦੇ ਤਿੰਨ ਇਮਤਿਹਾਨ ਰੱਦ ਹੋਏ ਸਨ
ਗੋਲਡੀ ਅਤੇ ਉਸ ਦੇ ਸਾਥੀ ਨੇ ਚੰਡੀਗੜ੍ਹ ਦੇ ਇੱਕ ਵਪਾਰੀ 'ਤੇ ਗੋਲੀ ਚਲਵਾਈ ਸੀ
CBI ਨੇ 26 ਜੂਨ ਨੂੰ ਕੇਜਰੀਵਾਲ ਨੂੰ ਗ੍ਰਿਫਤਾਰ ਕਰਕੇ 5 ਦਿਨ ਦੀ ਰਿਮਾਂਡ ਮੰਗੀ ਸੀ
26 ਜੂਨ ਤੋਂ ਦੇਸ਼ ਵਿੱਚ ਨਵਾਂ ਟੈਲੀਕੰਮਯੂਨੀਕੇਸ਼ਨ ਐਕਟ 2023 ਲਾਗੂ ਹੋ ਗਿਆ ਹੈ