ਅੱਜ ਦੀਆਂ 07 ਵੱਡੀਆਂ ਖ਼ਬਰਾਂ
ਹਰਸਿਮਰਤ ਕੌਰ ਬਾਦਲ ਨੇ ਫਿਲਮ ਐਮਰਜੈਂਸੀ ਦਾ ਕੀਤਾ ਵਿਰੋਧ
ਰਾਖਵੇਕਰਨ 'ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਭਾਰਤ ਬੰਦ ਦਾ ਅਸਰ ਪੰਜਾਬ ਵਿੱਚ ਵੇਖਣ ਨੂੰ ਮਿਲਿਆ ਜਦਕਿ ਬਿਹਾਰ,ਰਾਜਸਥਾਨ ਵਿੱਚ ਵੇਖਣ ਨੂੰ ਮਿਲਿਆ
ਕੈਨੇਡਾ ਸਰਕਾਰ ਨੇ ਸਤੰਬਰ ਤੋਂ 6 ਮਹੀਨੇ ਦੇ ਲਈ ਵਰਕ ਪਰਮਿਟ ਬੰਦ ਕਰ ਦਿੱਤਾ ਹੈ
ਇੰਸਟਰਾਗਰਾਮ ਤੇ ਵਿਰਾਟ ਕੋਹਲੀ ਨੰਬਰ 1 'ਤੇ ਹਨ
ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਅਕਾਲੀ ਦਲ ਅਤੇ ਬਾਗੀਆਂ ਕਾਂਨਫਰੰਸ
ਸਿੰਗਲ ਪੇਰੈਂਟ ਵਿੱਚ ਹੁਣ ਬੱਚਾ ਗੋਦ ਲੈ ਸਕਣਗੇ
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਰਾਜਸਥਾਨ ਤੋਂ ਉਮੀਦਵਾਰ ਬਣਾਇਆ ਗਿਆ ਹੈ
ਦਿੱਲੀ ਦੇ AIIMS ਨੇ ਕਿਹਾ ਹੈ ਕਿ WHO ਨੇ ਮੰਕੀਪਾਕਸ ਨੂੰ ਖਤਰਨਾਕ ਦੱਸਿਆ
ਫਰੀਦਕੋਟ ਤੋਂ ਐੱਮਪੀ ਸਰਬਜੀਤ ਸਿੰਘ ਨੇ ਕੇਂਦਰ ਸਰਕਾਰ ਨੂੰ ਕੰਗਨਾ ਦੀ ਫਿਲਮ ਐਮਰਜੈਂਸੀ ਰਿਲੀਜ਼ ਕਰਨ ਤੇ ਰੋਕ ਲਗਾਉਣ ਦੀ ਮੰਗ ਕੀਤੀ
ਬਾਬਾ ਬਕਾਲਾ ਦੀ ਸਿਆਸੀ ਕਾਂਫਰੰਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ