Punjab

BKU ਉਗਰਾਹਾਂ ‘ਤੇ CM ਮਾਨ ਦੀ ਬੈਠਕ ਖਤਮ ! ਵਿੱਤ ਮੰਤਰੀ ਦਾ ਦਾਅਵਾ 4 ਮੁੱਦਿਆਂ ‘ਤੇ ਬਣੀ ਸਹਿਮਤੀ

ਮਹੀਨੇ ਦੇ ਅੰਦਰ ਨਵੀਂ ਖੇਤੀ ਨੀਤੀ ਆਵੇਗੀ,ਫਿਕ ਕਿਸਾਨਾਂ ਕੋਲੋ ਸਲਾਹ ਲਈ ਜਾਵੇਗੀ

Read More
Punjab

ਮਜੀਠੀਆ ਨੇ ਵੀ ਸ੍ਰੀ ਅਕਾਲ ਤਖਤ ਸਪੱਸ਼ਟੀਕਰਨ ਦਿੱਤਾ ! ਬਾਗ਼ੀਆਂ ਨੂੰ ਵੱਡੀ ਨਸੀਹਤ,’ਇਹ ਕੰਮ ਨਾ ਕਰਨਾ ਢਹਿ ਢੇਰੀ ਹੋ ਜਾਣਾ’

ਸ੍ਰੀ ਅਕਾਲ ਤਖਤ ਸਾਹਿਬ ਨੇ 30 ਅਗਸਤ ਨੂੰ 10 ਸਾਲ ਅਕਾਲੀ ਸਰਕਾਰ ਵਿੱਚ ਮੰਤਰੀ ਰਹੇ ਸਿੱਖ ਅਹੁਦੇਦਾਰਾਂ ਨੂੰ ਤਲਬ ਕੀਤਾ ਸੀ

Read More
Punjab

ਪ੍ਰਸ਼ਾਸਨ ਕਿਸਾਨ ਆਗੂਆਂ ਖਿਲਾਫ਼ ਗ੍ਰਿਫਤਾਰੀ ਵਾਰੰਟ ਰੱਦ ਕਰਨ ਨੂੰ ਹੋਇਆ ਮਜ਼ਬੂਰ ! ‘ਅਸੀਂ ਨਸ਼ੇ ਖਿਲਾਫ਼ ਬੋਲ ਦੇ ਹਾਂ ਇਸੇ ਲਈ ਟਾਰਗੇਟ’

SDM ਦੇ ਵੱਲੋਂ ਕਿਰਤੀ ਕਿਸਾਨ ਦੇ ਸੂਬਾ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਨੌਨਿਹਾਲ ਸਿੰਘ ਖਿਲਾਫ਼ ਵਾਰੰਟ

Read More
India Punjab Video

ਪੰਜਾਬ ਵਿਧਾਨਸਭਾ ਵਿੱਚ 3 ਦਿਨਾਂ ‘ਚ ਕੀ-ਕੀ ਹੋਇਆ ?

ਪੰਜਾਬ ਵਿਧਾਨਸਭਾ ਦੇ ਅਖੀਰਲਾ ਦਿਨ 4 ਬਿੱਲ ਪੇਸ਼ ਕੀਤੇ ਗਏ

Read More
India

ਦਲਬਦਲੂਆਂ ਨੂੰ ਸਬਕ ਸਿਖਾਉਣ ਲਈ ਬਣਿਆ ਸਖਤ ਕਾਨੂੰਨ ! ਹੁਣ ਧੇਲਾ ਨਹੀਂ ਮਿਲੇਗਾ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਮੈਂਬਰਾਂ ਦੇ ਭੱਤੇ ਅਤੇ ਪੈਨਸ਼ਨ ਸੋਧ ਬਿੱਲ 2024' ਪੇਸ਼ ਕੀਤਾ ਹੈ

Read More
Punjab

ਅਧਿਆਪਕ ਦਿਹਾੜੇ ‘ਤੇ ਪੰਜਾਬ ਦੇ 77 ਅਧਿਆਪਕਾਂ ਨੂੰ ਮਿਲੇਗਾ ਅਵਾਰਡ !

ਪੰਜਾਬ ਦੇ ਸਿੱਖਿਆ ਮੰਤਰੀ ਨੇ ਅਵਾਰਡ ਲੈਣ ਵਾਲੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ

Read More
India International Punjab Video

14 ਸਤੰਬਰ ਨੂੰ ਚਲਾਨ ਮੁਆਫ਼ ਹੋਣਗੇ, ਕਰਵਾ ਲਉ ! 7 ਖਾਸ ਖਬਰਾਂ

14 ਸਤੰਬਰ ਨੂੰ ਦੇਸ਼ ਭਰ ਵਿੱਚ ਲੱਗਣੀਆਂ ਲੋਕ ਅਦਾਲਤਾਂ,20 ਹਜ਼ਾਰ ਤੱਕ ਚਾਲਾਨ ਮੁਆਫ ਕਰਨ ਦਾ ਮੌਕਾ

Read More
India International Punjab

ਕੈਨੇਡਾ ਤੇ ਆਸਟ੍ਰੇਲੀਆ ਵੱਲੋਂ ਰਸਤੇ ਬੰਦ ਨਿਊਜ਼ੀਲੈਂਡ ਤੋਂ ਚੰਗੀ ਖ਼ਬਰ ! ਵੀਜ਼ੇ ਦੇ ਲਈ ਅਰਜ਼ੀਆਂ ਮੰਗਿਆ ! 6 ਸ਼ਰਤਾਂ ਵੀ ਰੱਖੀਆਂ

ਨਿਊਜ਼ੀਲੈਂਡ ਨੇ ਕ੍ਰਿਸਮਿਸ ਦੀਆਂ ਛੁੱਟੀਆਂ ਲਈ 15 ਅਕਤੂਬਰ ਤੱਕ ਵਿਜ਼ਟਰ ਵੀਜ਼ਾ ਲਈ ਅਰਜ਼ੀਆਂ ਮੰਗਿਆ

Read More