ਦਿਲਜੀਤ ਦੇ ਸ਼ੋਅ ਨੂੰ ਲੈਕੇ ਦਿੱਲੀ ਪੁਲਿਸ ਦਾ ਵੱਡਾ ਅਲਰਟ ! ‘ਪੈਸੇ ਪੂਸੇ ਦੇ ਕੇ ਆਪਣਾ ਬੈਂਡ ਨਾ ਵਜਾ ਲੈਣਾ’!
26 ਅਕਤੂਬਰ ਨੂੰ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ ਦਿਲਜੀਤ ਦਾ ਸ਼ੋਅ ਹੋਵੇਗਾ
26 ਅਕਤੂਬਰ ਨੂੰ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ ਦਿਲਜੀਤ ਦਾ ਸ਼ੋਅ ਹੋਵੇਗਾ
ਭਾਰਤ,ਚੀਨ ਅਤੇ ਰੂਸ ਮਿਲ ਕੇ ਜਾਣਗੇ ਪੁਲਾੜ
ਵਿਸ਼ਵ ਸਿਹਤ ਸੰਗਠਨ ਨੇ ਬੱਚਿਆਂ ’ਚ Mpox ਦੇ ਇਲਾਜ ਲਈ ਇਕ ਟੀਕੇ ਦੀ ਵਰਤੋਂ ਲਈ ਪਹਿਲੀ ਪ੍ਰਵਾਨਗੀ ਦਿੱਤੀ ਹੈ
ਜਾਇਦਾਦ ਦੇ ਵਿਵਾਦ ਦੀ ਵਜ੍ਹਾ ਕਰਕੇ NRI ਮਹਿਲਾ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ
9 ਸਤੰਬਰ ਨੂੰ ਖੰਨਾ ਵਿੱਚ ਆਪ ਕਿਸਾਨ ਵਿੰਗ ਦੇ ਆਗੂ ਤਰਲੋਚਨ ਸਿੰਘ ਦਾ ਕਤਲ ਕੀਤਾ ਗਿਆ ਸੀ
ਹੈੱਪੀ ਪਾਸੀਆ ਨੇ ਉਸ ਨੂੰ 5 ਲੱਖ ਦੇਣ ਦਾ ਵਾਅਦਾ ਕੀਤਾ ਸੀ
ਬਿਉਰੋ ਰਿਪੋਰਟ – ਦੁਨੀਆ ਦੇ ਮਹਾਨ ਫੁੱਟਬਾਲਰ ਅਤੇ ਕਰੋੜਾਂ ਦਿਲਾਂ ਦੀ ਧੜਕਨ ਕ੍ਰਿਸਟੀਆਨੋ ਰੋਨਾਲਡੋ (cristiano ronaldo) ਨੇ ਨਵਾਂ ਰਿਕਾਰਡ ਬਣਾਇਆ ਹੈ ।
ਪਾਕਿਸਤਾਨ ਦੇ ਸਿੱਧ ਵਿੱਚ ਦੁੱਧ ਪੀਣ ਨਾਲ 13 ਲੋਕਾਂ ਦੀ ਮੌਤ ਹੋ ਗਈ ਹੈ
ਹਰੀਸ਼ ਸਾਲਵੇ ਨੇ CAS ਵਿੱਚ ਵਿਨੇਸ਼ ਫੋਗਾਟ ਦਾ ਕੇਸ ਲੜਿਆ ਸੀ
ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਅੱਜ ਹੜ੍ਹਤਾਲੀ ਡਾਕਟਰਾਂ ਨਾਲ ਗੱਲਬਾਤ ਕਰਨਗੇ