ਨੌਦੀਪ ਦੇ ਕਰੀਬੀ ਸ਼ਿਵ ਕੁਮਾਰ ਨੂੰ 52 ਦਿਨਾਂ ਬਾਅਦ ਮਿਲੀ ਜ਼ਮਾਨਤ, ਜੇਲ੍ਹ ਵਿੱਚ ਪੁਲਿਸ ਨੇ ਦਿੱਤੇ ਭਾਰੀ ਤਸੀਹੇ, ਸਦਮੇ ਦੇ ਬਾਵਜੂਦ ਨਹੀਂ ਹੋਇਆ ਇਲਾਜ- ਖ਼ਾਸ ਰਿਪੋਰਟ
’ਦ ਖ਼ਾਲਸ ਬਿਊਰੋ: ਮਜ਼ਦੂਰ ਅਧਿਕਾਰਾਂ ਦੀ ਕਾਰਕੁੰਨ ਨੌਦੀਪ ਕੌਰ ਤੋਂ ਬਾਅਦ ਉਸ ਦੀ ਜਥੇਬੰਦੀ ਦੇ ਪ੍ਰਧਾਨ ਸ਼ਿਵ ਕੁਮਾਰ ਨੂੰ ਵੀ ਜ਼ਮਾਨਤ ਮਿਲ ਗਈ