24 ਸਾਲਾ ਗੁਰਪ੍ਰੀਤ ਸਿੰਘ ਬਾਰਾਮੂਲਾ ‘ਚ ਸ਼ਹੀਦ, ਪਰਿਵਾਰ ‘ਚ ਰਹਿ ਗਈ ਇਕੱਲੀ ਮਾਂ
ਸ਼ਹੀਦ ਦਾ ਅੰਤਿਮ ਸਸਕਾਰ 13 ਜਨਵਰੀ ਨੂੰ ਸਵੇਰੇ ਪਿੰਡ ਭੈਣੀ ਖੱਦਰ ਵਿਖੇ ਫੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ।
Girl Marriage Age : ਹੁਣ ਹਿਮਾਚਲ 'ਚ ਧੀਆਂ ਦਾ ਵਿਆਹ 18 ਸਾਲ ਵਿੱਚ ਨਹੀਂ ਬਲਕਿ 21 ਸਾਲ ਦੀ ਉਮਰ 'ਚ ਹੋਵੇਗਾ।
ਪੰਜਾਬ ਸਮੇਤ ਦੇਸ਼-ਵਿਦੇਸ਼ ਨਾਲ ਜੁੜੀਆਂ ਅੱਜ ਦੀਆਂ ਮੁੱਖ ਖ਼ਬਰਾਂ ਦੇਖੋ।
ਸ੍ਰੀ ਮੁਕਤਸਰ ਸਾਹਿਬ ਖ ਖੇਤੀਬਾੜੀ ਅਫ਼ਸਰ ਸ੍ਰੀ ਗੁਰਪ੍ਰੀਤ ਸਿੰਘ ਨੇ ਲਾਹੇਬੰਦ ਜਾਣਕਾਰੀ ਸਾਂਝੀ ਕੀਤੀ ਹੈ।
ਪੰਜਾਬ ਸਮੇਤ ਦੇਸ਼-ਵਿਦੇਸ਼ ਨਾਲ ਜੁੜੀਆਂ 11 ਜਨਵਰੀ ਦੀਆਂ ਵੱਡੀਆਂ ਖ਼ਬਰਾਂ ਦੇਖੋ।
ਕੈਨੇਡਾ ਤੋਂ ਪਰਤੀ ਔਰਤ ਨੂੰ ਦਿੱਲੀ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਨ ਮਗਰੋਂ ਗ੍ਰਿਫ਼ਤਾਰ ਕਰ ਲਿਆ।