Punjab

ਮਠਿਆਈ ਦਾ ਲਾਲਚ ਦੇ ਕੇ ਤਿੰਨ ਸਾਲ ਦੀ ਬੱਚੀ ਨਾਲ ਕਰ ਦਿੱਤਾ ਇਹ ਗੰਦਾ ਕਾਰਾ

ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

Read More
Punjab

ਜਗਰਾਉਂ : ਤੇਜ਼ ਰਫਤਾਰ ਕਾਰ ਦਰੱਖਤ ਨਾਲ ਟਕਰਾਈ: ਔਰਤ ਦੀ ਮੌਤ, 10 ਸਾਲਾ ਬੱਚੀ ਸਮੇਤ 4 ਜ਼ਖਮੀ

ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਸਾਹਮਣੇ ਤੋਂ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ।

Read More
India Punjab

ਕਿਸਾਨਾਂ ਦੇ ਦਿੱਲੀ ਮਾਰਚ ਦਾ ਦੂਜਾ ਦਿਨ: 7 ਜ਼ਿਲ੍ਹਿਆਂ ਵਿੱਚ 2 ਦਿਨ ਵਧੀ ਇੰਟਰਨੈੱਟ ਪਾਬੰਦੀ

ਸ਼ੰਭੂ-ਖਨੌਰੀ ਸਰਹੱਦ ਤੋਂ ਮੁੜ ਹਰਿਆਣਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼

Read More
India

ਕਿਸਾਨ ਅੰਦੋਲਨ : ਵੰਦੇ ਭਾਰਤ ਸਮੇਤ ਸਾਰੀਆਂ ਟਰੇਨਾਂ ‘ਚ ਤਤਕਾਲ ਟਿਕਟਾਂ ਦੀ ਵੇਟਿੰਗ; ਹਵਾਈ ਕਿਰਾਇਆ ਹੋਇਆ ਚੌਗੁਣਾ

ਹਰਿਆਣਾ ਸਰਹੱਦ 'ਤੇ ਚੰਡੀਗੜ੍ਹ ਦਿੱਲੀ ਮਾਰਗ ਬੰਦ ਕਰਨ ਕਾਰਨ ਜਨਤਾ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Read More
Punjab

ਲੁਧਿਆਣਾ ‘ਚ ਸਿਲੰਡਰ ਧਮਾਕਾ : 2 ਬੱਚਿਆਂ ਸਮੇਤ 7 ਲੋਕ ਝੁਲਸੇ, ਜਾਂਚ ‘ਚ ਜੁਟੀ ਪੁਲਿਸ

ਸਰਸਵਤੀ ਪੂਜਾ ਸਮਾਗਮ ਦੌਰਾਨ ਇੱਕ ਵਿਹੜੇ ਵਿੱਚ ਰੱਖੇ ਸਿਲੰਡਰ ਵਿੱਚ ਧਮਾਕਾ ਹੋ ਗਿਆ।

Read More