‘ਦ ਖ਼ਾਲਸ ਬਿਊਰੋ : ਅਜਨਾਲਾ ਦੇ ਪਿੰਡ ਛੀਨਾ ਕਰਮ ਸਿੰਘ ਚ ਏਐਸਆਈ ਨੇ ਖੁਦ ਨੂੰ ਗੋ ਲੀ ਮਾ ਰ ਕੇ ਆਤ ਮ ਹੱਤਿ ਆ ਕਰ ਲਈ ਹੈ। ਬੀਤੇ ਦਿਨ ਏਐਸਆਈ ਦੇ ਪੁੱਤ ਦੀ ਭੇਦ ਭਰੇ ਹਾਲਾ ਤਾਂ ਚ ਲਾ ਸ਼ ਮਿਲੀ ਸੀ ਜਿਸ ਕਾਰਨ ਉਹ ਪਰੇ ਸ਼ਾਨ ਰਹਿੰਦਾ ਸੀ। ਥਾਣੇਦਾਰ ਜਸਬੀਰ ਸਿੰਘ ਵਲੋਂ ਸਰਕਾਰੀ ਰਿਵਾਲਵਰ ਨਾਲ ਖੁਦ ਨੂੰ ਗੋ ਲੀ ਮਾਰ ਕੇ ਆ ਤਮ ਹੱ ਤਿਆ ਕਰ ਲਈ ਗਈ ਹੈ। ਪੁਲਿ ਸ ਵੱਲੋਂ ਇਸ ਮਾ ਮਲੇ ਦੀ ਗੰਭੀ ਰਤਾ ਨਾਲ ਜਾਂ ਚ ਕੀਤੀ ਜਾ ਰਹੀ ਹੈ।