Punjab

ਟ੍ਰਰੇਡ ਯੂਨੀਅਨ ਵੱਲੋਂ ਦੋ-ਰੋਜ਼ਾ ਹੜ ਤਾਲ ਦੇ ਦੂਜੇ ਦਿਨ ਆਂਗਣਵਾੜੀ ਤੇ ਆਸ਼ਾ ਵਰਕਰਾਂ ਹੋਈਆਂ ਸ਼ਾਮਿਲ

‘ਦ ਖ਼ਲਸ ਬਿਊਰੋ : ਦੇਸ਼ ਭਰ ਦੀਆਂ ਟ੍ਰੇਡ ਯੂਨੀਅਨ ਵੱਲੋਂ ਦੋ-ਰੋਜ਼ਾ ਹੜਤਾਲ ਦੇ ਚੱਲਦੇ ਹੋਏ ਅੱਜ ਦੂਜੇ ਦਿਨ ਆਂਗਣਵਾੜੀ ਵਰਕਰਾਂ ਤੇ ਆਸ਼ਾ ਵਰਕਰਾਂ ਨੇ ਡੀਸੀ ਦਫ਼ਤਰ ਮੁਹਾਲੀ ਵਿਖੇ ਡਿਪਟੀ ਕਮਿਸ਼ਨਰ ਨੂੰ ਆਪਣਾ ਮੰਗ ਪੱਤਰ ਸੋਂਪਿਆ ਹੈ।
ਇਸ 2 ਰੋਜ਼ਾ ਹੜਤਾਲ ਨੂੰ ਸਫਲ ਬਣਾਉਣ ਲਈ ਦੇਸ਼ ਭਰ ਦੇ ਮੁਲਾਜ਼ਮ, ਮਜ਼ਦੂਰ-ਕਿਸਾਨ ਜ ਥੇਬੰਦੀਆਂ ਨੇ ਹੜ ਤਾਲ ਵਿੱਚ ਭਾਗ ਲਿਆ ਹੈ । ਇਸ ਮੋਕੇ ਤੇ ਯੂਨੀਅਨ ਆਗੂਆਂ ਨੇ ਕਿਹਾ ਕਿ ਜਿਥੇ ਮਹਿੰਗਾਈ ਨੇ ਆਮ ਆਦਮੀ ਦਾ ਲੱਕ ਤੋੜਿਆ ਪਿਆ ਹੈ,ਉਥੇ ਕਪੋਸ਼ਨ ਵਰਗੀ ਭਿ ਆਨਕ ਬਿਮਾ ਰੀ ਉਤੇ ਕੰਮ ਕਰ ਰਹੀਆਂ ਦੇਸ਼ ਦੀਆਂ ਪੰਜਾਹ ਲੱਖ ਦੇ ਕਰੀਬ ਵਰਕਰ , ਆਂਗਨਵਾੜੀ ਵਰਕਰ ਅਤੇ ਹੈਲਪਰਾਂ ਨੂੰ ਬਹੁਤ ਹੀ ਘੱਟ ਭੱਤੇ ਵਿੱਚ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਇਸ ਦੇਸ਼ ਵਿਚ ਵਧ ਰਹੀ ਮਹਿੰਗਾਈ ਦੀ ਮਾ ਰ ਹੇਠ ਜਿਥੇ ਆਮ ਆਦਮੀ ਪੀਂਹ ਹੋ ਰਿਹਾ ਹੈ ,ਉਥੇ ਇਹਨਾਂ ਵਰਕਰਾਂ ਨੂੰ ਵੀ ਆਰਥਿਕ ਮੰਦੀ ਝੱਲਣੀ ਪੈ ਰਹੀ ਹੈ। ਇਸ ਮੌਕੇ ਟਰੇਡ ਯੂਨੀਅਨ ਅਤੇ ਆਸ਼ਾ ਵਰਕਰ ਆਂਗਨਵਾੜੀ ਵਰਕਰਾਂ ਅਤੇ ਹੇਲਪਰ ਵੱਲੋਂ ਨਾ ਸਿਰਫ਼ ਮੁਹਾਲੀ,ਸਗੋਂ ਪੰਜਾਬ ਵਿੱਚ ਹੋਰ ਕਈ ਥਾਂਵਾਂ ਤੇ ਇਸ ਹੜ ਤਾਲ ਵਿੱਚ ਸ਼ਾਮਿਲ ਹੋ ਕੇ ਰੋਸ ਪ੍ਰ ਦਰ ਸ਼ਨ ਕੀਤਾ ਗਿਆ।