India

ਗੁੱ ਸੇ ਵਿੱਚ ਆਏ ਪਿਤਾ ਨੇ ਬਲਾ ਤਕਾਰੀ ਨੂੰ ਗੋ ਲੀ ਮਾ ਰੀ

‘ਦ ਖ਼ਾਲਸ ਬਿਊਰੋ : ਗੁੱ ਸੇ ਵਿੱਚ ਆਏ ਪਿਤਾ ਨੇ ਆਪਣੀ ਮਾਸੂਮ ਧੀ ਦੇ ਬਲਾ ਤਕਾਰੀ ਨੂੰ ਗੋ ਲੀ ਮਾ ਰ ਦਿਤੀ ਹੈ।  ਇਹ ਘਟਨਾ ਉੱਤਰ ਪ੍ਰਦੇਸ਼ ਦੇ ਸ਼ਹਿਰ ਗੋਰਖਪੁਰ ਦੀ ਦੱਸੀ ਜਂਦੀ ਹੈ। ਪੀੜ ਤ ਬੱਚੀ ਦੇ ਪਿਤਾ ਨੇ ਬਲਾਤ ਕਾਰੀ ਨੂੰ ਉਦੋਂ ਗੋ ਲੀ ਮਾ ਰੀ ਜਦੋਂ ਉਹ ਅਦਾਲਤ ਵਿੱਚ ਸੁਣਵਾਈ ਲਈ ਆ ਰਿਹਾ ਸੀ। ਮ੍ਰਿਤ ਕ ਦੀ ਪਛਾਣ ਹੂਸੈਨ ਵੱਜੋਂ ਹੋਈ ਹੈ। ਪੁਲਿਸ ਨੇ ਹਮਲਾਵਰ ਨੂੰ ਗ੍ਰਿਫਤਾਰ ਕਰਕੇ ਹਥਿ ਆਰ ਬਰਾਮਦ ਕਰ ਲਿਆ ਹੈ। ਪੁਲਿਸ ਦੇ ਬੁਲਾਰੇ ਅਖਿਲ ਕੁਮਾਰ ਮੁਤਾਬਕ ਅਦਾਲਤ ਦੇ ਵਕੀਲਾਂ ਅਤੇ ਲੋਕਾਂ ਨੇ ਹਮਲਾ ਵਰ ਨੂੰ ਮੌਕੇ ਤੇ ਹੀ ਘੇ ਰ ਲਿਆ ਸੀ।