‘ਦ ਖ਼ਾਲਸ ਬਿਊਰੋ : ਫਰੀਦਕੋਟ ਦੇ ਸਠਿਆਲਾ ਪਿੰਡ ਦੀ ਐਨ ਆਰ ਆਈ ਹਰਮਨਪ੍ਰੀਤ ਕੌਰ ਦੇ ਸਹੁਰੇ ਪਰਿਵਾਰ ਉੱਤੇ ਉਸਨੂੰ ਫਾ ਹਾ ਦੇ ਕੇ ਮਾ ਰਨ ਦਾ ਦੋ ਸ਼ ਲੱਗਿਆ ਹੈ। ਪੁ ਲਿਸ ਵੱਲੋਂ ਸੁਹਰੇ ‘ਤੇ ਪਰਿਵਾਰ ਖ਼ਿਲਾ ਫ਼ ਪਰਚਾ ਦਰਜ ਕਰਕੇ ਮਾ ਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਰਮਨਪ੍ਰੀਤ ਕੌਰ ਦਾ ਪਿੰਡ ਸਠਿਆਲਾ ਵਿਖੇ ਸਸ ਕਾਰ ਵੀ ਕਰ ਦਿੱਤਾ ਗਿਆ ਹੈ।
![](https://khalastv.com/wp-content/uploads/2022/02/ਹੁਣ-ਮੰਗਲੁਰੂ-ਦੇ-ਇੱਕ-ਸਕੂਲ-ਨੇ-ਚੁੱਕੀ-ਅੱਤ-5.jpg)