The Khalas Tv Blog India ਬੁਲੀ ਬਾਈ ਮਾਮਲੇ ਵਿੱਚ ਮੁਲ ਜ਼ਮ ਗ੍ਰਿ ਫਤਾਰ
India

ਬੁਲੀ ਬਾਈ ਮਾਮਲੇ ਵਿੱਚ ਮੁਲ ਜ਼ਮ ਗ੍ਰਿ ਫਤਾਰ

‘ਦ ਖ਼ਾਲਸ ਬਿਊਰੋ : ਮੁੰਬਈ ਪੁ ਲੀਸ ਨੇ ਬੁਲੀ ਬਾਈ ਐਪ ਦੇ ਮਾਮਲੇ ਵਿਚ ਉੜੀਸਾ ਦੇ 28 ਸਾਲਾ ਮੁ ਲਜ਼ਮ ਨੂੰ ਗ੍ਰਿ ਫਤਾਰ ਕੀਤਾ ਹੈ ।  ਜਿਸ ਨੇ ਇੱਕ  ਮੁਸਲਿਮ ਔਰਤਾਂ ਦੀਆਂ ਤਸਵੀਰਾਂ ਨੂੰ ਆਨਲਾਈਨ ਨਿ ਲਾਮੀ ਲਈ ਪਾ ਕੇ ਉਨ੍ਹਾਂ ਨੂੰ ਨਿ ਸ਼ਾਨਾ ਬਣਾਇਆ ਸੀ। ਮੁ ਲਜ਼ਮ ਦੀ ਪਛਾਣ ਨੀਰਜ ਸਿੰਘ ਵਜੋਂ ਹੋਈ ਹੈ, ਜੋ ਐੱਮਬੀਏ ਹੈ। ਉਸ ਨੇ ਮੰਨਿਆ ਕਿ ਉਹ ਮੁੱਖ ਮੁ ਲਜ਼ਮ ਨਾਲ ਐਪ ਤਿਆਰ ਕਰਨ ਦੀ ਬਿਉਂਤਬੰਦੀ ਵਿੱਚ ਸ਼ਾਮਲ ਸੀ।

Exit mobile version