Punjab Video

‘ਰਾਜਪਾਲ ਜੀ ਜਲਦਬਾਜ਼ੀ ਨਾ ਕਰਿਆ ਕਰੋ’ ! ‘ਜਾਖੜ ਸਾਬ੍ਹ ਮੁਆਫੀ ਤਾਂ ਮੰਗਵਾ ਕੇ ਹਟਾਂਗੇ’ !

ਆਮ ਆਦਮੀ ਪਾਰਟੀ ਨੇ ਅਮਨ ਅਰੋੜਾ ਦੇ ਮਾਮਲੇ ਵਿੱਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਜਲਦ ਬਾਜ਼ੀ ਨਾ ਕਰਨ ਦੀ ਸਲਾਹ ਦਿੱਤਾ,ਕਿਹਾ ਅਪੀਲ ਕਰਨ ਦੇ ਲਈ 30 ਦਿਨ ਦਾ ਸਮਾਂ ਲੱਗਦਾ ਹੈ। ਉਧਰ ਆਮ ਆਦਮੀ ਪਾਰਟੀ ਨੇ ਕਿਹਾ ਝਾਕੀ ਦੇ ਮਾਮਲੇ ਵਿੱਚ ਝੂਠ ਬੋਲਣ ਤੇ ਜਾਖੜ ਸਾਬ੍ਹ ਨੂੰ ਮੁਆਫੀ ਮੰਗਣੀ ਹੋਵੇਗੀ ।