‘ਦ ਖ਼ਾਲਸ ਬਿਊਰੋ :- ਚੀਨ ਵਿੱਚ ਸਥਿਤ ਇੱਕ ਕੋਲਾ ਖਾਣ ‘ਚ ਕਾਰਬਨ ਮੋਨੋਆਕਸਾਈਡ ਗੈਸ ਚੜ੍ਹਨ ਕਾਰਨ 18 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇੱਕ ਸਰਕਾਰੀ ਅਧਿਕਾਰੀ ਵੱਲੋਂ ਪ੍ਰਾਪਤ ਜਾਣਕਾਰੀ ਮੁਤਾਬਕਿ ਇਹ ਘਟਨਾ ਚੋਂਗਕਿੰਗ ਨਗਰ ਨਿਗਮ ਦੇ ਯੋਗਚੁਆਨ ਜ਼ਿਲ੍ਹੇ ਵਿੱਚ ਸਥਿਤ ਦੀਆਓਸ਼ੁਈਦੋਂਗ ਕੋਲਾ ਖਾਣ ਵਿੱਚ 4 ਦਸੰਬਰ ਦੀ ਸ਼ਾਮ ਵਾਪਰੀ ਹੈ। ਪੁਲੀਸ ਅਤੇ ਫਾਇਰਬ੍ਰਿਗੇਡ ਦੇ ਅਧਿਕਾਰੀਆਂ ਸਮੇਤ ਹੋਰ ਟੀਮਾਂ ਖਾਣ ਵਿੱਚ ਫਸੇ ਮਜ਼ਦੂਰਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਹਨ।

Related Post
India, International, Khaas Lekh, Khalas Tv Special, Technology
TATA ਦੀਆਂ ਗੱਡੀਆਂ ਚਲਾਉਣ ਵਾਲਿਆਂ ਲਈ ਕਿਹੜਾ ਵੱਡਾ ਅਲਰਟ
November 11, 2026
