Punjab

ਕਾਰਤਿਕ ਪੋਪਲੀ ਦਾ ਅੱਜ ਪੋਸਟ ਮਾ ਰਟਮ ਅੱਜ

‘ਦ ਖਾਲਸ ਬਿਊਰੋ:ਭ੍ਰਿਸ਼ ਟਾਚਾਰ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤੇ ਗਏ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੇ ਪੁੱਤਰ ਕਾਰਤਿਕ ਪੋਪਲੀ ਦਾ ਅੱਜ ਪੋਸਟ ਮਾਰਟਮ ਹੋਵੇਗਾ।ਪੁਲਿਸ ਦੇ ਅਨੁਸਾਰ ਉਸ ਨੇ ਵਿਜੀਲੈਂਸ ਟੀਮ ਵੱਲੋਂ ਕੀਤੀ ਗਈ ਰੇ ਡ ਦੌਰਾਨ ਗੋ ਲੀ ਮਾਰ ਕੇ ਆ ਤਮ-ਹ ਤਿਆ ਕਰ ਲਈ ਸੀ ਤੇ ਅੱਜ ਪੀਜੀਆਈ ਚੰਡੀਗੜ੍ਹ ‘ਚ ਉਸ ਦਾ ਪੋਸਟਮਾ ਰਟਮ ਹੋਵੇਗਾ। ਕੱਲ੍ਹ ਇਹ ਪੋਸਟ ਮਾਰ ਟਮ ਇਸ ਲਈ ਨਹੀਂ ਸੀ ਹੋਇਆ ਕਿਉਂਕਿ ਇਸ ਸਬੰਧੀ ਲੋੜੀਂਦੀ ਕਾਰਵਾਈ ਨਹੀਂ ਪੂਰੀ ਹੋ ਸਕੀ ਸੀ । ਪੋਪਲੀ ਦੇ ਪਰਿਵਾਰ ਨੇ ਇਸ ਕ ਤਲ ਨੂੰ ਲੈ ਕੇ ਵਿਜੀਲੈਂਸ ‘ਤੇ ਗੰ ਭੀਰ ਇਲਜ਼ਾਮ ਲਗਾਏ ਹਨ। ਗ੍ਰਿਫਤਾਰ ਆਈਏਐਸ ਅਫਸਰ ਸੰਜੇ ਪੋਪਲੀ ਨੂੰ ਅਦਾਲਤ ‘ਚ ਪੇਸ਼ ਕਰ ਕੇ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਸੀ।