‘ਦ ਖ਼ਾਲਸ ਬਿਊਰੋ :- ਸੰਗਰੂਰ ਦੀ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਸਿਮਰਨਜੀਤ ਸਿੰਘ ਮਾਨ ਅੱਗੇ ਨਜ਼ਰ ਆ ਰਹੇ ਹਨ। ਹੁਣ ਤੱਕ ਦੇ ਰੁਝਾਨਾਂ ਵਿੱਚ ਸਿਮਨਰਜੀਤ ਸਿੰਘ ਮਾਨ 400 ਵੋਟਾਂ ਨਾਲ ਗੁਰਮੇਲ ਸਿੰਘ ਤੋਂ ਅੱਗੇ ਚੱਲ ਰਹੇ ਹਨ। ਸਿਮਰਜੀਤ ਸਿੰਘ ਮਾਨ ਨੂੰ 42,511 ਵੋਟਾਂ ਮਿਲੀਆਂ ਹਨ। ਆਪ ਦੇ ਉਮੀਦਵਾਰ ਗੁਰਮੇਲ ਸਿੰਘ ਨੂੰ 42,028, ਦਲਬੀਰ ਸਿੰਘ ਗੋਲਡੀ ਨੂੰ 12,351, ਅਕਾਲੀ ਦਲ ਦੀ ਉਮੀਦਵਾਰ ਕਮਲਦੀਪ ਕੌਰ ਨੂੰ 7,278, ਬੀਜੇਪੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ 8,016 ਵੋਟਾਂ ਮਿਲੀਆਂ ਹਨ।
	
							Punjab
						
		
											Sangrur Lok sabha Result 2022 : ਸਿਮਰਨਜੀਤ ਸਿੰਘ ਮਾਨ ਦੀ ਲੀਡ ਘਟੀ ਪਰ ਹੁਣ ਵੀ ਨੰਬਰ 1 ‘ਤੇ, ਦੂਜੇ ਨੰਬਰ ‘ਤੇ ਆਪ,ਅਕਾਲੀ ਦਲ ਦੀ ਉਮੀਦਵਾਰ 5ਵੇਂ ਨੰਬਰ ‘ਤੇ
- June 26, 2022
 

