India

ਕਰਨਾਟਕਾ ‘ਚ ਸੜਕ ਹਾਦ ਸਾ, ਅੱਠ ਦਾ ਮੌ ਤ

‘ਦ ਖ਼ਾਲਸ ਬਿਊਰੋ : ਕਰਨਾਟਕ ਦੇ ਤੁਮਕੁਰ ਜ਼ਿਲ੍ਹੇ ਵਿੱਚ ਪਾਵਾਗੜਾ ਨੇੜੇ ਇੱਕ ਬੱਸ ਪਲਟਣ ਕਾਰਨ 8 ਲੋਕਾਂ ਦੀ ਮੌ ਤ ਹੋ ਗਈ। ਇਸ ਹਾ ਦਸੇ ਵਿੱਚ 25 ਤੋਂ ਵੱਧ ਲੋਕ ਗੰਭੀ ਰ ਜ਼ਖ਼ ਮੀ ਹੋ ਗਏ ਹਨ। ਜ਼ਖ਼ ਮੀਆਂ ਵਿੱਚ ਵਿਦਿਆਰਥੀ ਵੀ ਸ਼ਾਮਲ ਹਨ ਅਤੇ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਿਨ੍ਹਾਂ ਨੂੰ ਬੰਗਲੌਰ ਹਸਪ ਤਾਲ ਦੇ ਜ਼ਿਲ੍ਹਾ ਕਲੈਕਟਰ ਪਾਟਿਲ ਕੋਲ ਲਿਜਾਇਆ ਗਿਆ ਹੈ। ਇਸ ਦੇ ਨਾਲ ਹੀ ਪੁ ਲਿਸ ਅਤੇ ਐਮਰਜੈਂਸੀ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀ ਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।