International

ਰੂਸ ਵਿੱਚ ਹੋਈ ਅੰਦਰੂਨੀ ਬਗਾ ਵਤ ਸ਼ੁਰੂ

ਦ ਖ਼ਾਲਸ ਬਿਊਰੋ : ਯੂਕਰੇਨ ‘ਤੇ ਰੂਸ ਦੇ ਹਮ ਲੇ ਤੋਂ ਬਾਅਦ ਰੂਸ ਦੇ ਕਈ ਸ਼ਹਿਰਾਂ ‘ਚ ਯੁੱ ਧ ਦੇ ਖਿਲਾ ਫ ਅੰਦ ਰੂਨੀ ਪ੍ਰਦਰ ਸ਼ਨ ਸ਼ੁਰੂ ਹੋ ਗਏ ਹਨ। ਸਾਬਕਾ ਸੋਵੀਅਤ ਰੂਸ ਦੀ ਰਾਜਧਾਨੀ ਸੇਂਟ ਪੀਟਰਜ਼ਬਰਗ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਯੂਕਰੇਨ ਉੱਪਰ ਹਮਲੇ ਦਾ ਵਿਰੋ ਧ ਕਰਨ ਲਈ ਇੱਕਠੀ ਹੋਈ। ਇਨ੍ਹਾਂ ਪ੍ਰਦਰ ਸ਼ਨਾਂ ‘ਚ ਹੁਣ ਤੱਕ 1700 ਲੋਕਾਂ ਨੂੰ ਗ੍ਰਿਫ ਤਾਰ ਕੀਤਾ ਜਾ ਚੁੱਕਾ ਹੈ।