India

ਮਨੀ ਲਾਂਡਰਿੰਗ ਦੇ ਮਾ ਮਲੇ ‘ਚ ਨਵਾਬ ਮਲਿਕ ਗ੍ਰਿਫ ਤਾਰ

‘ਦ ਖ਼ਾਲਸ ਬਿਊਰੋ : ਮਨੀ ਲਾਂ ਡਰਿੰਗ ਦੇ ਮਾ ਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਹਾਰਾਸ਼ਟਰ ਸਰਕਾਰ ਵਿੱਚ ਕੈਬਨਿਟ ਮੰਤਰੀ ਅਤੇ ਐਨਸੀਪੀ ਨੇਤਾ ਨਵਾਬ ਮਲਿਕ ਨੂੰ ਗ੍ਰਿਫ਼ ਤਾਰ ਕਰ ਲਿਆ ਹੈ।  ਦੱਸ ਦਈਏ ਕਿ ਅੱਜ ਨਵਾਬ ਮਲਿਕ ਨੂੰ ਈਡੀ ਨੇ ਦਾਊਦ ਇਬਰਾਹਿਮ ਨਾਲ ਕਥਿਤ ਸਬੰਧਾਂ ਵਾਲੀ ਜਾ ਇਦਾਦ ਦੇ ਸਬੰਧ ਵਿੱਚ ਪੁੱਛ ਗਿੱਛ ਲਈ ਸੰਮਨ ਕੀਤਾ ਸੀ ਤੇ ਈਡੀ ਦੀ ਟੀਮ ਅੱਜ ਸਵੇਰੇ ਮਲਿਕ ਦੇ ਘਰ ਪਹੁੰਚੀ ਅਤੇ ਉਸਨੂੰ ਆਪਣੇ ਹੈੱਡਕੁਆਰਟਰ ਲੈ ਗਈ। ਗ੍ਰਿਫਤਾਰੀ ਤੋਂ ਬਾਅਦ ਨਵਾਬ ਮਲਿਕ ਨੇ ਕਿਹਾ ਕਿ “ਮੈਂ ਲੜਾਂਗਾ, ਡਰਾਂਗਾ ਨਹੀਂ।”