Khalas Tv Special Punjab

ਜਾਣੋ ਤੁਹਾਡਾ ਹਲਕਾ ਕਿਹੜੀ ਲੋਕ ਸਭਾ ਸੀਟ ਵਿੱਚ ਪੈਂਦਾ ਹੈ, 117 ਹਲਕਿਆਂ ਦੀ ਜਾਣਕਾਰੀ, ਖ਼ਾਸ ਰਿਪੋਰਟ

ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਸਮੇਤ ਦੇਸ਼ ਭਰ ਵਿੱਚ ਸਿਆਸੀ ਮਾਹੌਲ ਭਖਿਆ ਹੋਇਆ ਹੈ। ਪੰਜਾਬ ਵਿੱਚ ਲੋਕ ਸਭਾ ਦੀਆਂ ਕੁੱਲ 13 ਸੀਟਾਂ ਹਨ ਅਤੇ ਇਹ ਸੀਟਾਂ ਆਬਾਦੀ ਦੇ ਆਧਾਰ ‘ਤੇ ਬਣਦੀਆਂ ਹਨ। ਜਿਨ੍ਹਾ ਸੂਬਿਆਂ ਦੀ ਆਬਾਦੀ ਬਹੁਤ ਜਿਆਦਾ ਹੈ, ਉੱਥੇ ਲੋਕ ਸਭਾ ਦੀਆਂ ਸੀਟਾਂ ਵੀ ਪੰਜਾਬ ਨਾਲੋਂ ਜਿਆਦਾ ਹਨ। ਇਸ ਕਰਕੇ ਪੰਜਾਬ ਨੂੰ ਆਬਾਦੀ ਦੇ ਆਧਾਰ ‘ਤੇ 13 ਸੀਟਾਂ ਮਿਲੀਆਂ ਹਨ। ਪੰਜਾਬ ਦੀ ਹਰ ਇਕ ਲੋਕ ਸਭਾ ਸੀਟ ਵਿੱਚ 9 ਵਿਧਾਨ ਸਭਾ ਹਲਕੇ ਸ਼ਾਮਲ ਹਨ। ਦਾ ਖ਼ਾਲਸ ਟੀਵੀ ਦੀ ਇਸ ਖ਼ਾਸ ਰਿਪੋਰਟ ਵਿੱਚ ਅਸੀਂ ਤਹਾਨੂੰ ਦੱਸਾਗੇ ਕਿ ਕਿਹੜੇ ਲੋਕ ਸਭਾ ਹਲਕੇ ਵਿੱਚ ਕਿਹੜੀਆਂ-ਕਿਹੜੀਆਂ ਵਿਧਾਨ ਸਭਾ ਸੀਟਾਂ ਆਉਂਦੀਆਂ ਹਨ।

ਪੰਜਾਬ ਦੀਆਂ ਕੁੱਲ 13 ਸੀਟਾਂ ਹਨ

  • ਅੰਮ੍ਰਿਤਸਰ
  • ਖਡੂਰ ਸਾਹਿਬ
  • ਗੁਰਦਾਸਪੁਰ
  • ਜਲੰਧਰ
  • ਹੁਸ਼ਿਆਰਪੁਰ
  • ਫਿਰੋਜ਼ਪੁਰ
  • ਫਤਿਹਗੜ੍ਹ ਸਾਹਿਬ
  • ਫਰੀਦਕੋਟ
  • ਅਨੰਦਪੁਰ ਸਾਹਿਬ
  • ਬਠਿੰਡਾ
  • ਲੁਧਿਆਣਾ
  • ਪਟਿਆਲਾ
  • ਸੰਗਰੂਰ
1. ਅੰਮ੍ਰਿਤਸਰ
  •  ਅਜਨਾਲਾ
  •  ਰਾਜਾ ਸਾਂਸੀ
  •   ਮਜੀਠਾ
  •  ਅੰਮ੍ਰਿਤਸਰ ਉੱਤਰੀ
  •  ਅੰਮ੍ਰਿਤਸਰ ਪੱਛਮੀ (ਐਸ ਸੀ)
  •  ਅੰਮ੍ਰਿਤਸਰ ਕੇਂਦਰੀ
  •  ਅੰਮ੍ਰਿਤਸਰ ਪੂਰਬੀ
  •  ਅੰਮ੍ਰਿਤਸਰ ਦੱਖਣੀ
  •  ਅਟਾਰੀ (ਐਸ ਸੀ)
2. ਖਡੂਰ ਸਾਹਿਬ
  •  ਜੰਡਿਆਲਾ (ਐਸ.ਸੀ.)
  •  ਤਰਨਤਾਰਨ
  •  ਖੇਮਕਰਨ
  •  ਪੱਟੀ
  •  ਖਡੂਰ ਸਾਹਿਬ
  •  ਬਾਬਾ ਬਕਾਲਾ (ਐਸ.ਸੀ.)
  •  ਕਪੂਰਥਲਾ
  •  ਸੁਲਤਾਨਪੁਰ ਲੋਧੀ
  •  ਜ਼ੀਰਾ
3. ਗੁਰਦਾਸਪੁਰ
  • ਸੁਜਾਨਪੁਰ
  • ਭੋਆ (ਐਸ)
  • ਪਠਾਨਕੋਟ
  • ਗੁਰਦਾਸਪੁਰ
  • ਦੀਨਾ ਨਗਰ (ਐਸੀ)
  • ਕਾਦੀਆਂ
  • ਬਟਾਲਾ
  • ਫਤਿਹਗੜ੍ਹ ਚੂੜੀਆਂ
  • ਡੇਰਾ ਬਾਬਾ ਨਾਨਕ
4.ਜਲੰਧਰ
  •  ਫਿਲੌਰ (ਐਸੀ)
  •  ਨਕੋਦਰ
  •  ਸ਼ਾਹਕੋਟ
  •  ਕਰਤਾਰਪੁਰ (ਐਸ.ਸੀ.)
  •  ਜਲੰਧਰ ਪੱਛਮੀ (ਐਸ.ਸੀ.)
  •  ਜਲੰਧਰ ਸੈਂਟਰਲ
  •  ਜਲੰਧਰ ਉੱਤਰੀ
  •  ਜਲੰਧਰ ਛਾਉਣੀ
  • ਆਦਮਪੁਰ (ਐਸ.ਸੀ.)
  • 5. ਹੁਸ਼ਿਆਰਪੁਰ
  •  ਸ਼੍ਰੀ ਹਰਗੋਬਿੰਦਪੁਰ (ਐਸ ਸੀ)
  •   ਭੁਲੱਥ
  •  ਫਗਵਾੜਾ (ਐਸ ਸੀ)
  •  ਮੁਕੇਰੀਆਂ
  •  ਦਸੂਹਾ
  • ਉੜਮੁੜ
  • ਸ਼ਾਮਚੁਰਾਸੀ (ਐਸਸੀ)
  •  ਹੁਸ਼ਿਆਰਪੁਰ
  •  ਚੱਬੇਵਾਲ (ਐਸ ਸੀ)
6. ਫਿਰੋਜ਼ਪੁਰ
  •  ਫ਼ਿਰੋਜ਼ਪੁਰ ਸ਼ਹਿਰ
  •  ਫ਼ਿਰੋਜ਼ਪੁਰ ਦਿਹਾਤੀ (ਐਸ ਸੀ)
  •  ਗੁਰੂ ਹਰ ਸਹਾਏ
  •  ਜਲਾਲਾਬਾਦ
  •  ਫਾਜ਼ਿਲਕਾ
  •  ਅਬੋਹਰ
  •  ਬੱਲੂਆਣਾ (ਐਸ ਸੀ)
  •  ਮਲੋਟ (ਐਸ ਸੀ)
  •  ਮੁਕਤਸਰ

7 .ਫਤਿਹਗੜ੍ਹ ਸਾਹਿਬ

  •  ਬੱਸੀ ਪਠਾਣਾ (ਐਸੀ)
  •  ਫਤਹਿਗੜ੍ਹ ਸਾਹਿਬ
  •  ਅਮਲੋਹ
  •  ਖੰਨਾ
  •  ਸਮਰਾਲਾ
  •  ਸਾਹਨੇਵਾਲ
  • ਪਾਇਲ (ਐਸ ਸੀ)
  • ਰਏਕੋਟ (ਐਸ ਸੀ)
  • ਅਮਰਗੜ੍ਹ
8. ਫਰੀਦਕੋਟ
  •  ਨਿਹਾਲ ਸਿੰਘ ਵਾਲਾ (ਐਸ ਸੀ)
  • ਬਾਘਾ ਪੁਰਾਣਾ
  • ਮੋਗਾ
  • ਧਰਮਕੋਟ
  • ਗਿੱਦੜਬਾਹਾ
  • ਫਰੀਦਕੋਟ
  • ਕੋਟਕਪੂਰਾ
  • ਜੈਤੋ (ਐਸ ਸੀ)
  • ਰਾਮਪੁਰਾ ਫੁੱਲ
9. ਅਨੰਦਪੁਰ ਸਾਹਿਬ
  •  ਗੜ੍ਹਸ਼ੰਕਰ
  •  ਬੰਗਾ (ਐਸ ਸੀ)
  •  ਨਵਾਂ ਸ਼ਹਿਰ
  •  ਬਲਾਚੌਰ
  •  ਆਨੰਦਪੁਰ ਸਾਹਿਬ
  •  ਰੂਪਨਗਰ
  •  ਚਮਕੌਰ ਸਾਹਿਬ (ਐਸ ਸੀ)
  •  ਖਰੜ
  •  ਐੱਸ.ਐੱਸ.ਏ.ਐੱਸ. ਸ਼ਹਿਰ
10. ਬਠਿੰਡਾ
  •  ਲੰਬੀ
  •  ਭੁੱਚੋ ਮੰਡੀ (ਐਸ ਸੀ)
  •  ਬਠਿੰਡਾ ਸ਼ਹਿਰੀ
  •  ਬਠਿੰਡਾ ਦਿਹਾਤੀ ਸਾਕ
  •  ਤਲਵੰਡੀ ਸਾਬੋ
  •  ਮੌੜ
  •  ਮਾਨਸਾ
  •  ਸਰਦੂਲਗੜ੍ਹ
  • ਬੁਢਲਾਡਾ (ਐਸ ਸੀ)
  • 11. ਲੁਧਿਆਣਾ
  •  ਲੁਧਿਆਣਾ ਪੂਰਬੀ
  •  ਲੁਧਿਆਣਾ ਦੱਖਣੀ
  •  ਆਤਮ ਨਗਰ
  •  ਲੁਧਿਆਣਾ ਕੇਂਦਰੀ
  •  ਲੁਧਿਆਣਾ ਪੱਛਮੀ
  •  ਲੁਧਿਆਣਾ ਉੱਤਰੀ
  •  ਗਿੱਲ (ਐਸ.ਸੀ.)
  •  ਦਾਖਾ
  •  ਜਗਰਾਉਂ (ਐਸ.ਸੀ.)
12. ਪਟਿਆਲਾ
  • ਨਾਭਾ (ਐਸ ਸੀ)
  • ਪਟਿਆਲਾ ਦਿਹਾਤੀ
  • ਰਾਜਪੁਰਾ
  • ਡੇਰਾਬੱਸੀ
  • ਘਨੌਰ
  • ਸਨੌਰ
  • ਪਟਿਆਲਾ
  • ਸਮਾਣਾ
  • ਸ਼ੁਤਰਾਣਾ (ਐਸ ਸੀ)

13. ਸੰਗਰੂਰ 

  • ਲਹਿਰਾਗਾਗਾ
  • ਦਿੜਬਾ
  • ਸੁਨਾਮ
  • ਭਦੌੜ
  • ਬਰਨਾਲਾ
  • ਮਹਿਲ ਕਲਾਂ
  • ਮਲੇਰਕੋਟਲਾ
  • ਆਦਮੀ ਪਾਰਟੀ
  • ਧੂਰੀ
  • ਸੰਗਰੂਰ