Video

ਪੰਜਾਬ ਦੇ ਹਰੇਕ ਪਿੰਡ ‘ਚ ਪਹੁੰਚੇਗੀ ਰੱਦ ਕੀਤੀ ਝਾਕੀ | ਜਾਣੋ, ਲੋਕਾਂ ਨੂੰ ਭਲਾ ਕੀ ਫ਼ਾਇਦਾ ਹੋਊਗਾ !

Republic Day 2024 :, Punjab news, Punjabi news, 26 January

ਗਣਤੰਤਰ ਦਿਵਸ (Republic Day 2024) ‘ਤੇ ਦਿੱਲੀ ‘ਚ ਹੋਣ ਵਾਲੀ ਪਰੇਡ ‘ਚੋਂ ਖ਼ਾਰਜ ਹੋਈ ਝਾਕੀ ਪੰਜਾਬ ਵਿੱਚ ਦਿਖਾਈ ਜਾਵੇਗੀ। ਇਸ ਮਾਮਲੇ ਵਿੱਚ ਦੇਖੋ ਖਾਸ਼ ਰਿਪੋਰਟ।