ਟਰੱਕ ਤੇ ਆਇਲ ਕੈਂਟਰ ਵਿਚਾਲੇ ਫਸੀ ਕਾਰ, ਬੱਚੇ ਸਮੇਤ ਛੇ ਨੂੰ ਲੈ ਕੇ ਆਈ ਮਾੜੀ ਖ਼ਬਰ…
ਸੰਗਰੂਰ-ਸੁਨਾਮ ਵਿੱਚ ਵੀਰਵਾਰ ਸਵੇਰੇ ਇੱਕ ਭਿਆਨਕ ਹਾਦਸਾ ਵਾਪਰਿਆ ਹੈ, ਜਿੱਥੇ ਵਿੱਚ ਇੱਕ ਬੱਚੇ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਸਾਰੇ ਇੱਕ ਕਾਰ ਵਿੱਚ ਸਵਾਰ ਹੋ ਕੇ ਮਲੇਰਕੋਟਲਾ ਤੋਂ ਸੁਨਾਮ ਨੂੰ ਪਰਤ ਰਹੇ ਸਨ। ਹਾਦਸੇ ਵਿੱਚ ਦੀਪਕ ਜਿੰਦਲ, ਨੀਰਜ ਸਿੰਗਲਾ ਅਤੇ ਉਨ੍ਹਾਂ ਦੇ ਪੁੱਤਰਾਂ ਲੱਕੀ ਕੁਮਾਰ, ਵਿਜੇ ਕੁਮਾਰ ਅਤੇ ਦਵੇਸ਼ ਜਿੰਦਲ ਦੀ ਮੌਤ ਹੋ ਗਈ।