ਲੰਡਨ : 79 ਸਾਲ ਦੇ ਬਜ਼ੁਰਗ ਨੂੰ ਲੈਕੇ ਅਦਾਲਤ ਨੇ ਸੁਣਾਇਆ ਵੱਡਾ ਫੈਸਲਾ
50 ਸਾਲ ਤੋਂ ਪਤਨੀ ਦੇ ਨਾਲ ਲੰਡਨ ਰਹਿੰਦਾ ਸੀ ਤਰਮੇਸ ਸਿੰਘ
50 ਸਾਲ ਤੋਂ ਪਤਨੀ ਦੇ ਨਾਲ ਲੰਡਨ ਰਹਿੰਦਾ ਸੀ ਤਰਮੇਸ ਸਿੰਘ
ਅੰਮ੍ਰਿਤਸਰ :ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਕੇਸ ਵਿੱਚ ਫਾਂਸੀ ਦੀ ਸਜ਼ਾ ਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਅੱਜ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨਾਲ ਮੁਲਾਕਾਤ ਕੀਤੀ। ਇਸੇ ਦੌਰਾਨ ਉਨ੍ਹਾਂ ਨੇ ਬਲਵੰਤ ਸਿੰਘ ਰਾਜੋਆਣਾ ਵੱਲੋਂ ਲਿਖਿਆ ਇੱਕ ਪੱਤਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿਘ ਨੂੰ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਸਥਾਨ ਦੇ ਤਿਜਾਰਾ ਵਿਖੇ ਭਾਜਪਾ ਦੀ ਰੈਲੀ ਸਮੇਂ ਸਰਕਾਰ ਆਉਣ `ਤੇ ਗੁਰਦੁਆਰਾ ਸਾਹਿਬਾਨ ਨੂੰ ‘ਉਖਾੜਨ’ ਬਾਰੇ ਕਹੀ ਗੱਲ ਦਾ ਨੋਟਿਸ ਲੈਂਦਿਆਂ ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਵਰੋਸਾਏ ਸਰਬੱਤ
31 ਅਕਤੂਬਰ ਨੂੰ ਛੁੱਟੀ ਲੈਕੇ ਭਰਾ ਦੇ ਵਿਆਹ ਲਈ ਆਇਆ ਸੀ
ਚੰਡੀਗੜ੍ਹ : ਪੰਜਾਬ ਵਿੱਚ ਬੁੱਧਵਾਰ ਨੂੰ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਪਿਛਲੇ ਦੋ ਸਾਲਾਂ ਦਾ ਰਿਕਾਰਡ ਟੁੱਟ ਗਿਆ। ਸੂਬੇ ਭਰ ਵਿੱਚ ਇੱਕ ਦਿਨ ਵਿੱਚ ਪਰਾਲੀ ਸਾੜਨ ਦੇ 1921 ਮਾਮਲੇ ਸਾਹਮਣੇ ਆਏ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹਾ ਸੰਗਰੂਰ ਵਿੱਚ ਸਭ ਤੋਂ ਵੱਧ 345 ਮਾਮਲੇ ਸਾਹਮਣੇ ਆਏ ਹਨ। ਪੰਜਾਬ ਦੇ ਕਈ ਸ਼ਹਿਰਾਂ ਦਾ AQI ਖ਼ਰਾਬ
ਵੰਡ ਵੇਲੇ ਜਲੰਧਰ ਤੋਂ ਹਾਕਿਮ ਅਲੀ ਪਾਕਿਸਤਾਨ ਗਿਆ ਸੀ,1 ਸਾਲ ਪਹਿਲਾਂ ਫੋਨ 'ਤੇ ਹੋਈ ਸੀ ਗੱਲਬਾਤ
ਨਾਸਾ ਦੇ ਜੂਨੋ ਮਿਸ਼ਨ ਨੂੰ ਜੁਪੀਟਰ ਦੇ ਸਭ ਤੋਂ ਵੱਡੇ ਚੰਦਰਮਾ ਗੈਨਿਮੀਡ ਦੀ ਸਤ੍ਹਾ ‘ਤੇ ਖਣਿਜ ਲੂਣ ਅਤੇ ਜੈਵਿਕ ਮਿਸ਼ਰਣਾਂ ਦੇ ਵੱਡੇ ਭੰਡਾਰ ਮਿਲੇ ਹਨ। ਵਿਗਿਆਨੀਆਂ ਨੇ ਇਹ ਦੇਖਿਆ ਹੈ। ਇਹ ਡੇਟਾ ਜੋਵੀਅਨ ਇਨਫਰਾਰੈੱਡ ਔਰੋਰਲ ਮੈਪਰ (JIRAM) ਸਪੈਕਟਰੋਮੀਟਰ ਦੁਆਰਾ ਗੈਨੀਮੇਡ ਦੀ ਨਜ਼ਦੀਕੀ ਉਡਾਣ ਦੌਰਾਨ ਇਕੱਤਰ ਕੀਤਾ ਗਿਆ ਸੀ। ਇਹ ਖੋਜਾਂ ਮਹੱਤਵਪੂਰਨ ਹਨ ਕਿਉਂਕਿ ਇਹ ਨਿਰੀਖਣ
ਰਾਜਸਥਾਨ ਦੇ ਹਨੂੰਮਾਨਗੜ੍ਹ ਦੇ ਪਿੰਡ ਭੈਰਸਰੀ ਦੇ ਰਹਿਣ ਵਾਲੇ ਕਿਸਾਨ ਸਹਿਦੇਵ ਸਹਾਰਨ ਦੀਆਂ ਪੰਜ ਧੀਆਂ ਹਨ ਅਤੇ ਪੰਜੇ ਹੀ ਪੂਰੇ ਇਲਾਕੇ ਲਈ ਮਿਸਾਲ ਬਣ ਗਈਆਂ ਹਨ। ਦਰਅਸਲ, ਸਹਿਦੇਵ ਦੀਆਂ ਪੰਜੇ ਧੀਆਂ ਸਰਕਾਰੀ ਨੌਕਰੀਆਂ ‘ਤੇ ਹਨ। ਇੱਕ ਧੀ ਝੁੰਝਨੂ ਵਿੱਚ ਬੀਡੀਓ ਹੈ, ਜਦੋਂ ਕਿ ਦੂਜੀ ਇੱਕ ਸਹਿਕਾਰੀ ਵਿੱਚ ਸੇਵਾ ਕਰ ਰਹੀ ਹੈ। ਇਸੇ ਲੜੀ ਤਹਿਤ ਹੁਣ
ਦਿੱਲੀ : ਆਮ ਆਦਮੀ ਪਾਰਟੀ ਦੇ ਲੀਡਰਾਂ ‘ਤੇ ਈਡੀ ਯਾਨੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਲਗਾਤਾਰ ਜਾਰੀ ਹੈ। ਇਸੇ ਕਾਰਵਾਈ ਦੇ ਤਹਿਤ ਅੱਜ ਈਡੀ ਦੀ ਕਾਰਵਾਈ ਅੱਜ ਸਵੇਰੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਦੇਖਣ ਨੂੰ ਮਿਲੀ। ਈਡੀ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਦਿੱਲੀ ਸਰਕਾਰ ਦੇ ਮੰਤਰੀ ਰਾਜਕੁਮਾਰ ਆਨੰਦ ਦੇ ਘਰ ਛਾਪਾ ਮਾਰਿਆ ਹੈ। ਦੱਸਿਆ
ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਵਿੱਚ ਪੁੱਤਰ ਦੀ ਇੱਛਾ ਨੇ ਇੱਕ ਪਰਿਵਾਰ ਨੂੰ ਦਰਿੰਦਿਆਂ ਵਿੱਚ ਬਦਲ ਦਿੱਤਾ। ਤਾਂਤਰਿਕ ਦੇ ਕਹਿਣ ‘ਤੇ ਪਰਿਵਾਰ ਨੇ ਗੁਆਂਢੀ ਦੀ 22 ਮਹੀਨੇ ਦੀ ਬੇਟੀ ਦੀ ਬਲੀ ਦੇ ਦਿੱਤੀ ਅਤੇ ਲਾਸ਼ ਨੂੰ ਗੰਨੇ ਦੇ ਖੇਤ ‘ਚ ਸੁੱਟ ਦਿੱਤਾ। ਪੁਲਿਸ ਨੇ ਕਤਲ ਦੇ ਕਰੀਬ ਡੇਢ ਮਹੀਨੇ ਬਾਅਦ ਇਸ ਮਾਮਲੇ ਦਾ ਖ਼ੁਲਾਸਾ ਕੀਤਾ