ਪੰਜਾਬ ‘ਚ 48 ਘੰਟਿਆਂ ਦੌਰਾਨ ਪਰਾਲੀ ਸਾੜਨ ਦੇ 2611 ਮਾਮਲੇ ਸਾਹਮਣੇ ਆਏ, 3836 ਕਿਸਾਨਾਂ ਨੂੰ ਜੁਰਮਾਨਾ
ਦਿੱਲੀ : ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਦੀ ਸਖ਼ਤੀ ਦਾ ਅਸਰ ਸਿਰਫ਼ ਦੋ ਦਿਨ ਹੀ ਦੇਖਣ ਨੂੰ ਮਿਲਿਆ ਹੈ। ਦੀਵਾਲੀ ਦੇ ਨਾਲ ਹੀ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਦੀਵਾਲੀ ਅਤੇ ਸੋਮਵਾਰ ਦੇ 48 ਘੰਟਿਆਂ ਵਿੱਚ ਪੰਜਾਬ ਵਿੱਚ ਪਰਾਲੀ ਸਾੜਨ ਦੇ 2611 ਮਾਮਲੇ ਸਾਹਮਣੇ ਆਏ