Punjab

“ਇਹ ਵਿਅਕਤੀ ਖੁਦ ਦੱਸ ਕੇ ਗਿਆ ਆਪਣੀ ਮੌਤ ਦਾ ਕਾਰਨ,ਲੋਕ ਮਰ ਰਹੇ ਆ,ਸਰਕਾਰ ਨੂੰ ਹੋਰ ਕੀ ਸਬੂਤ ਚਾਹੀਦੇ ਆ ? ” ਜ਼ੀਰਾ ਮੋਰਚਾ

ਫਿਰੋਜ਼ਪੁਰ : ਜ਼ੀਰਾ ਇਲਾਕੇ ਦੇ ਪਾਣੀਆਂ ਤੇ ਹਵਾ ਵਿੱਚ ਫੈਲ ਰਹੇ  ਜ਼ਹਿਰ ਦਾ ਅਸਰ ਹੁਣ ਪ੍ਰਤੱਖ ਦਿਸਣਾ ਸ਼ੁਰੂ ਹੋ ਗਿਆ ਹੈ ਤੇ ਪਿੰਡਾ ਵਿੱਚ ਲੋਕ ਦਿਨੋਂ ਦਿਨ ਲਗਾਤਾਰ ਜਾਨਲੇਵਾ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਹਾਲੇ  ਇਲਾਕੇ ਵਿੱਚ ਨੌਜਵਾਨ  ਰਾਜਵੀਰ ਸਿੰਘ ਨੂੰ ਮੌਤ ਦਾ ਸ਼ਿਕਾਰ ਹੋਏ ਕੁੱਝ

Read More
India Punjab

ਜ਼ੀਰਾ ਧਰਨੇ ‘ਚ ਪਹੁੰਚੇ ਅੰਮ੍ਰਿਤਪਾਲ ਸਿੰਘ ਨੇ ਰਾਹੁਲ ਗਾਂਧੀ ਅਤੇ ਕੇਂਦਰ ਸਰਕਾਰ ਬਾਰੇ ਕਹਿ ਦਿੱਤੀ ਇਹ ਵੱਡੀ ਗੱਲ

ਸਰਕਾਰ ਨੂੰ ਤਾੜਦਿਆਂ ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਅਜਿਹੀ ਫੈਕਟਰੀ ਲਗਾ ਕੇ ਮਨੁੱਖਤਾ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਅਜਿਹੀ ਫੈਕਟਰੀ ਲਗਾ ਕੇ ਪੰਜਾਬ ਦੇ ਲੋਕਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ।

Read More
Punjab

ਜਲੰਧਰ ਦਾ ਇਹ ਇਲਾਕਾ ਇਸ ਚੀਜ਼ ਤੋਂ ਹੋ ਗਿਆ ਪਰੇਸ਼ਾਨ ! ਪੁਲਿਸ ਹਰ ਵਾਰ ਫੇਲ੍ਹ ! ਲੋਕਾਂ ਨੇ ਲਭਿਆ ਨਵਾਂ ਤਰੀਕਾ

ਲੋਕਾਂ ਨੇ ਮਿਲ ਕੇ ਤਲਾਸ਼ੀ ਮੁਹਿੰਮ ਚਲਾਈ ਜਿਸ ਤੋਂ ਬਾਅਦ ਸਮਾਨ ਬਰਾਮਦ ਹੋ ਗਿਆ

Read More
India Punjab

ਕੱਲ ਹੋਵੇਗਾ ਸੀਨੀਅਰ ਕਾਂਗਰਸੀ ਆਗੂ ਸੰਤੋਖ ਸਿੰਘ ਚੌਧਰੀ ਦਾ ਅੰਤਿਮ ਸੰਸਕਾਰ,ਵੱਖ ਵੱਖ ਰਾਜਨੀਤਕ ਆਗੂਆਂ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ

ਜਲੰਧਰ : ਭਾਰਤ ਜੋੜੋ ਯਾਤਰਾ ਦੌਰਾਨ ਉੱਘੇ ਕਾਂਗਰਸੀ ਆਗੂ ਤੇ  ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਦਾ ਅਚਾਨਕ ਦਿਹਾਂਤ ਹੋਣ ਤੋਂ ਬਾਅਦ ਕੱਲ 11 ਵਜੇ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਵਿੱਚ ਕੀਤਾ ਜਾਵੇਗਾ। 18 ਜੂਨ 1946 ਨੂੰ ਪਿੰਡ ਧਾਲੀਵਾਲ ‘ਚ ਜਨਮੇ ਸੰਤੋਖ ਚੌਧਰੀ ਦਾ ਪਾਲਣ ਪੋਸ਼ਣ ਇਸੇ ਪਿੰਡ ਵਿੱਚ ਹੋਇਆ ਸੀ।76 ਸਾਲਾ ਕਾਂਗਰਸੀ

Read More
India

ਜੋਸ਼ੀਮੱਠ ਤੋਂ ਬਾਅਦ ਕਰਨਪ੍ਰਯਾਗ ਦੇ ਘਰਾਂ ‘ਚ ਵੀ ਆਈਆਂ ਦਰਾਰਾਂ, ਪ੍ਰਸ਼ਾਸਨ ਨੇ ਲੋਕਾਂ ਨੂੰ ਘਰ ਖਾਲੀ ਕਰਨ ਦਾ ਦਿੱਤਾ ਨੋਟਿਸ

ਜੋਸ਼ੀਮੱਠ ਤੋਂ ਬਾਅਦ ਹੁਣ ਚਮੋਲੀ ਜ਼ਿਲੇ ਦੇ ਕਰਨਪ੍ਰਯਾਗ ਵਿੱਚ ਵੀ ਲੋਕ ਘਰਾਂ ਵਿੱਚ ਲਗਾਤਾਰ ਪੈ ਰਹੀਆਂ ਦਰਾਰਾਂ ਦੀ ਵਜ੍ਹਾ ਕਰਕੇ ਦਹਿਸ਼ਤ ਵਿੱਚ ਹਨ। ਕਰਨਪ੍ਰਯਾਗ ਵਿੱਚ ਅੱਠ ਘਰਾਂ ਦੀ ਹਾਲਤ ਖਤਰਨਾਕ ਬਣੀ ਹੋਈ ਹੈ, ਜਿਸਨੂੰ ਦੇਖਦਿਆਂ ਇਨ੍ਹਾਂ ਘਰਾਂ ਵਿੱਚ ਰਹਿਣ ਵਾਲੇ ਅੱਠ ਪਰਿਵਾਰਾਂ ਨੂੰ ਇਸਨੂੰ ਖਾਲੀ ਕਰਨ ਦਾ ਨੋਟਿਸ ਦਿੱਤਾ ਗਿਆ ਹੈ। ਕਰਨਪ੍ਰਯਾਗ ਦੇ ਬਹੁਗੁਣਾ ਨਗਰ

Read More
Punjab

FCI ‘ਚ ਕਰੋੜਾਂ ਰੁਪਏ ਦਾ ਘਪਲਾ , ਹਰ ਟਰੱਕ ‘ਤੇ ਰਿਸ਼ਵਤ ਹੁੰਦੀ ਸੀ ਤੈਅ

‘ਦ ਖ਼ਾਲਸ ਬਿਊਰੋ : ਫੂਡ ਕਾਰਪੋਰੇਸ਼ਨ ਆਫ ਇੰਡੀਆ ਵਿਚ ਚੱਲ ਰਹੇ ਕਰੋੜਾਂ ਰੁਪਏ ਦੇ ਘਪਲੇ ਦੇ ਰਿਸ਼ਵਤ ਦੇ ਖੇਡ ਵਿਚ ਸੀਬੀਆਈ ਨੇ ਤੀਜੇ ਦੋਸ਼ੀ ਪੰਜਾਬ ਰੀਜਨ ਦੇ ਚੰਡੀਗੜ੍ਹ ਸਥਿਤ ਆਫਿਸ ਦੇ ਮੈਨੇਜਰ ਸਤੀਸ਼ ਵਰਮਾ ਨੂੰ ਗ੍ਰਿਫਤਾਰ ਕਰਕੇ ਕੋਰਟ ਵਿਚ ਪੇਸ਼ ਕੀਤਾ। ਜਿਥੋਂ ਉਸ ਨੂੰ 4 ਦਿਨਾਂ ਦੇ ਰਿਮਾਂਡ ‘ਤੇ ਭੇਜਿਆ ਗਿਆ। ਉਸ ਤੋਂ 20 ਲੱਖ

Read More
Punjab

ਸ਼੍ਰੀ ਮੁਕਤਸਰ ਸਾਹਿਬ ਵਿਖੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਚੱਲ ਰਹੇ ਮੇਲੇ ਦਾ ਦੂਸਰਾ ਦਿਨ,ਸੰਗਤਾਂ ਨੇ ਭਰੀ ਹਾਜ਼ਰੀ

ਸ਼੍ਰੀ ਮੁਕਤਸਰ ਸਾਹਿਬ : ਸ਼ਹੀਦਾਂ ਦੀ ਧਰਤੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਮੇਲਾ ਮਾਘੀ ਕੱਲ ਸ਼ੁਰੂ ਹੋ ਚੁੱਕਾ ਹੈ। ਤਿੰਨ ਦਿਨ ਤੱਕ ਚੱਲਣ ਵਾਲੇ ਇਸ ਮੇਲੇ ਦਾ ਅੱਜ ਦੂਸਰਾ ਦਿਨਾ ਹੈ ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਣ ਲਈ ਇਥੇ ਪਹੁੰਚ ਰਹੇ ਹਨ । ਲੋਹੜੀ ਦੀ ਰਾਤ ਨੂੰ ਗੁਰਦੁਆਰਾ ਸ੍ਰੀ ਟੁੱਟੀ

Read More