India Punjab

ਰਾਮ ਰਹੀਮ ਅੱਜ ਵਾਪਸ ਜਾਵੇਗਾ ਜੇਲ੍ਹ

ਬਲਾਤਕਾਰੀ ਅਤੇ ਕਾਤਲ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਖ਼ਤਮ ਹੋ ਗਈ ਹੈ ਅਤੇ ਉਹ ਮੁੜ ਹੁਣ ਸੁਨਾਰੀਆ ਜੇਲ੍ਹ ਵਿੱਚ ਵਾਪਸ ਜਾਵੇਗਾ।

Read More
Punjab

ਪੰਜਾਬ ਦੀ ਮੰਗ ਨੂੰ ਗ੍ਰਹਿ ਮੰਤਰਾਲੇ ਦੀ ਹਰੀ ਝੰਡੀ

ਪੰਜਾਬ ਵਿੱਚ ਕੇਂਦਰੀ ਸੁਰੱਖਿਆ ਬਲ ਦੀਆਂ ਕੁਝ ਟੁਕੜੀਆਂ ਤੈਨਾਤ ਕੀਤੀਆਂ ਜਾਣਗੀਆਂ।

Read More
Punjab

“ਪਹਿਲਾਂ ਮੂੰਹ ਕਾਲਾ ਕਰਾਂਗੇ, ਫਿਰ ਪਿੰਡ ‘ਚ ਘੁਮਾਵਾਂਗੇ, ਬਾਅਦ ‘ਚ ਪੁਲਿਸ ਨੂੰ ਸੌਂਪਾਂਗੇ”

ਘਟਨਾ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਦਾ ਪਰਿਵਾਰ ਨਾਲ ਅਤੇ ਪਿੰਡਵਾਸੀਆਂ ਨਾਲ ਕੋਈ ਨਾਤਾ ਨਹੀਂ ਰਹੇਗਾ।

Read More
Punjab

ਰਤਨ ਨੂੰ ਜੇਲ੍ਹ ਦੇ ਵੱਖਰੇ ਸੈੱਲ ‘ਚ ਰੱਖਿਆ

ਵਿਧਾਇਕ ਅਮਿਤ ਰਤਨ ਨੂੰ ਕੇਂਦਰੀ ਜੇਲ੍ਹ ਪਟਿਆਲਾ ’ਚ ਬੰਦ ਕਰ ਦਿੱਤਾ ਗਿਆ ਹੈ।

Read More
Punjab

CM ਨੇ ਰਾਜਪਾਲ ਦੇ ਸਵਾਲ ਦਾ ਦਿੱਤਾ ਜਵਾਬ, ਸਿੰਘਾਪੁਰ ਭੇਜੇ ਪ੍ਰਿੰਸੀਪਲਾਂ ਦੀ ਕਿਵੇਂ ਹੋਈ ਚੋਣ

ਅੱਜ 30 ਅਧਿਆਪਕਾਂ ਦਾ ਦੂਸਰਾ ਜਥਾ ਸਿੰਗਾਪੁਰ ਲਈ ਰਵਾਨਾ ਕੀਤਾ ਗਿਆ, ਜੋ 4 ਮਾਰਚ ਤੋਂ 11 ਮਾਰਚ ਤੱਕ ਟ੍ਰੇਨਿੰਗ ਹਾਸਲ ਕਰਨਗੇ।

Read More
Punjab

ਪੰਜਾਬ ਨੂੰ ਮਿਲਣਗੇ ਹੋਰ 142 ਮੁਹੱਲਾ ਕਲੀਨਿਕ

ਜੰਜੂਆ ਨੇ 31 ਮਾਰਚ ਤੱਕ 142 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਨ ਦਾ ਦਾਅਵਾ ਕੀਤਾ ਹੈ।

Read More
Punjab

ਮੁੜ ਵਿਵਾਦਾਂ ‘ਚ ਘਿਰੀ ਗੋਇੰਦਵਾਲ ਜੇਲ੍ਹ

ਜੇਲ੍ਹ ਵਿਚੋਂ 22 ਮੋਬਾਈਲ ਫੋਨ, 12 ਚਾਰਜਰ, 4 ਡਾਟਾ ਕੇਬਲ, 7 ਸਿਮ ਕਾਰਡ, 1 ਐਡਾਪਟਰ ਅਤੇ 95 ਬੀੜੀਆਂ ਦੇ ਬੰਡਲ ਬਰਾਮਦ ਹੋਏ ਹਨ।

Read More
Punjab

ਅੱਜ ਸ਼ੁਰੂ ਹੋਇਆ ਪੰਜਾਬ ਦਾ ਬਜਟ ਸੈਸ਼ਨ, ਰਾਜਪਾਲ ਨੂੰ ਪ੍ਰਤਾਪ ਬਾਜਵਾ ਦਾ ਤਿੱਖਾ ਸਵਾਲ

ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ।

Read More
Punjab

ਪ੍ਰਿੰਸੀਪਲਾਂ ਦਾ ਦੂਜਾ ਬੈਚ ਵੀ ਸਿੰਘਾਪੁਰ ਲਈ ਹੋਇਆ ਰਵਾਨਾ

ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਦੇ 30 ਸਕੂਲ ਪ੍ਰਿੰਸੀਪਲਾਂ ਦਾ ਦੂਸਰਾ ਗਰੁੱਪ ਅੱਜ ਚੰਡੀਗੜ੍ਹ ਤੋਂ ਸਿੰਘਾਪੁਰ ਲਈ ਰਵਾਨਾ ਹੋ ਗਿਆ ਹੈ।

Read More