ਜਲੰਧਰ ‘ਚ ਅੱਜ ਸਰਕਾਰੀ ਸਮਾਗਮ, ਸੀਐਮ ਚੀਫ਼ ਗੈਸਟ, 81 ਲੱਖ ਰੁਪਏ ਆਵੇਗਾ ਖਰਚਾ, ਮਜੀਠੀਆ ਨੇ ਕੀਤੇ ਸਵਾਲ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਆ ਰਹੇ ਹਨ। ਉਹ ਪੀਏਪੀ ਵਿਖੇ ਕਰਵਾਏ ਜਾਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਪ੍ਰੋਗਰਾਮ ‘ਚ 14 ਹਜ਼ਾਰ ਦੇ ਕਰੀਬ ਵੀ.ਵੀ.ਆਈ.ਪੀ., ਵੀ.ਆਈ.ਪੀ ਅਤੇ ਹੋਰ ਲੋਕਾਂ ਦੇ ਆਉਣ ਦੀ ਉਮੀਦ ਹੈ। ਇਸ ਦੇ ਨਾਲ ਹੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ