ਮੋਹਾਲੀ ‘ਚ ਕਾਰ ‘ਤੇ ਰੱਖੇ ਕੇ ਚਲਾਏ ਗਏ ਪਟਾਕੇ, ਮੁਲਜ਼ਮ ਗ੍ਰਿਫਤਾਰ….
ਮੋਹਾਲੀ ‘ਚ ਮਸਟੈਂਗ ਗੱਡੀ ‘ਤੇ ਰੱਖ ਕੇ ਪਟਾਕੇ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਪਿੰਡ ਸੋਹਾਣਾ ਦਾ ਦੱਸਿਆ ਜਾ ਰਿਹਾ ਹੈ। 25 ਨਵੰਬਰ ਦੀ ਦੇਰ ਰਾਤ ਪਿੰਡ ਸੋਹਾਣਾ ਵਿੱਚ ਦੋ ਨੌਜਵਾਨ ਪਟਾਕੇ ਚਲਾ ਰਹੇ ਸਨ। ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੂੰ ਇਹ ਵੀਡੀਓ 2 ਦਸੰਬਰ ਨੂੰ ਮਿਲਿਆ ਸੀ। ਇਸ