India

ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਫਟਿਆ ਟਰਾਂਸਫ਼ਾਰਮਰ, ਸਾਰੇ ਸੂਬੇ ਵਿੱਚ ਸੋਗ ਦੀ ਲਹਿਰ

Chamauli Incident- ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਅਲਕਨੰਦਾ ਨਦੀ ਦੇ ਕੰਢੇ ਟਰਾਂਸਫਾਰਮਰ ਫਟਣ ਕਾਰਨ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।

Read More
Punjab

ਪਟਿਆਲਾ : ਮੀਂਹ ਕਾਰਨ ਡਿੱਗੀ ਛੱਤ, ਹੇਠਾਂ ਸੁੱਤੇ ਪਏ ਲੋਕਾਂ ਦਾ ਹੋਇਆ ਇਹ ਹਾਲ…

ਅੱਜ ਬੁੱਧਵਾਰ ਸਵੇਰੇ ਕਰੀਬ 7.30 ਵਜੇ ਸ਼ਹਿਰ 'ਚ ਭਾਰੀ ਮੀਂਹ ਪਿਆ। ਇਸ ਦੇ ਨਾਲ ਹੀ ਬਾਰਸ਼ ਕਾਰਨ ਜੈਕਬ ਡਰੇਨ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ।

Read More
Punjab

‘INDIA’ ਗਠਜੋੜ ਤੋਂ ਬਾਅਦ ਪੰਜਾਬ ਕਾਂਗਰਸ ਨੇ ਆਪ ਖਿਲਾਫ ਰਣਨੀਤੀ ਬਦਲੀ ! 1 ਤੀਰ ਨਾਲ 2 ਸ਼ਿਕਾਰ ਖੇਡਣ ਦੀ ਤਿਆਰੀ !

ਅਸੀਂ ਸੂਬੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਰਹਾਂਗੇ- ਰਾਜਾ ਵੜਿੰਗ

Read More
International

ਅਮਰੀਕੀ ਬੇਬੀ ਪਾਊਡਰ ਬਣਾਉਣ ਵਾਲੀ ਕੰਪਨੀ ਨੂੰ ਅਦਾ ਕਰਨਾ ਪਵੇਗਾ 154 ਕਰੋੜ ਦਾ ਜੁਰਮਾਨਾ, ਜਾਣੋ ਮਾਮਲਾ

Baby powder-24 ਸਾਲਾ ਹਰਨਾਂਡੇਜ਼ ਨੇ ਕਿਹਾ ਕਿ ਬਚਪਨ ਤੋਂ ਕੰਪਨੀ ਦੇ ਟੈਲਕਮ ਪਾਊਡਰ ਦੀ ਵਰਤੋਂ ਕਰਨ ਤੋਂ ਬਾਅਦ ਉਸ ਨੂੰ ਛਾਤੀ ਦੇ ਨੇੜੇ ਮੇਸੋਥੈਲੀਓਮਾ ਕੈਂਸਰ ਹੋ ਗਿਆ।

Read More