EPFO ਨੇ ਸ਼ੁਰੂ ਕੀਤਾ ਵਿਆਜ ਟ੍ਰਾਂਸਫਰ ਕਰਨ ਦੀ ਪ੍ਰਕਿਰਿਆ , 7 ਕਰੋੜ ਤੋਂ ਜ਼ਿਆਦਾ ਸਬਸਕ੍ਰਾਈਬਰਸ ਦੇ PF ਖਾਤੇ ‘ਚ ਮਿਲੇਗਾ ਪੈਸਾ…
ਚੰਡੀਗੜ੍ਹ : Employee Provident Fund Organization (EPFO) ਨੇ ਵਿੱਤੀ ਸਾਲ 2022-23 ਲਈ ਵਿਆਜ ਜਮ੍ਹਾ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। EPFO ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪਲੇਟਫ਼ਾਰਮ X ‘ਤੇ ਇਕ ਯੂਜ਼ਰ ਦੀ ਪੋਸਟ ਦੇ ਜਵਾਬ ‘ਚ ਦਿੱਤੀ ਹੈ। ਦਰਅਸਲ, ਇੱਕ ਉਪਭੋਗਤਾ ਨੇ EPFO ਨੂੰ ਪੁੱਛਿਆ ਕਿ ਵਿੱਤੀ ਸਾਲ 2022-23 ਦਾ ਵਿਆਜ ਕਦੋਂ ਕ੍ਰੈਡਿਟ ਕੀਤਾ