ਚੰਡੀਗੜ੍ਹ ‘ਚ ਸਫ਼ਰ ਕਰਨ ਵਾਲੇ ਹੋ ਸਕਦੇ ਹਨ ਖੱਜਲ ਖ਼ੁਆਰ , ਹੜਤਾਲ ‘ਤੇ ਗਏ ਕੈਬ ਅਤੇ ਆਟੋ ਚਾਲਕ
ਚੰਡੀਗੜ੍ਹ ਵਿੱਚ ਰੋਜ਼ਾਨਾ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਚੰਡੀਗੜ੍ਹ ਵਿਚ ਆਟੋ ਤੇ ਕੈਬ ਡਰਾਈਵਰ ਅੱਜ 10 ਅਗਸਤ ਨੂੰ ਹੜਤਾਲ ’ਤੇ ਹਨ। ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਕੈਬ ਡਰਾਈਵਰ ਦੀ ਹੱਤਿਆ ਅਤੇ ਆਪਣੀਆਂ ਹੋਰ ਮੰਗਾਂ ਨੂੰ ਲੈ ਕੇ ਸ਼ਹਿਰ ਦੇ ਜ਼ਿਆਦਾਤਰ ਕੈਬ ਅਤੇ ਆਟੋ ਚਾਲਕ ਅੱਜ ਹੜਤਾਲ ‘ਤੇ