ਪੰਜਾਬ ਸਰਕਾਰ ਨੇ ਲਾਂਚ ਕੀਤੀ ਨਵੀਂ ਜੀਐੱਸਟੀ ਐਪ “ਬਿੱਲ ਲਿਆਓ, ਇਨਾਮ ਪਾਓ”
ਚੰਡੀਗੜ੍ਹ : ਪੰਜਾਬ ਸਰਕਾਰ ਨੇ ਜੀਐਸਟੀ ਨੂੰ ਲੈ ਕੇ ਇੱਕ ਐਪ ਲਾਂਚ ਕੀਤੀ ਹੈ, ਜਿਸਦਾ ਨਾਮ “ ਬਿੱਲ ਲਿਆਓ, ਇਨਾਮ ਪਾਓ” ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਐਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਐਪ ਨੂੰ ਲਾਂਚ ਕਰਨ ਦਾ ਮਕਸਦ ਲੋਕਾਂ ਨੂੰ GST ਨੂੰ ਲੈ ਕੇ ਹੋਰ ਸੁਚੇਤ ਕਰਨਾ ਹੈ। ਐਪ