‘ਜਿੱਥੇ ਚੰਦਰਯਾਨ-3 ਉੱਤਰਿਆ, ਉਸ ਨੂੰ ‘ਸ਼ਿਵ ਸ਼ਕਤੀ’ ਪੁਆਇੰਟ ਵਜੋਂ ਜਾਣਿਆ ਜਾਵੇਗਾ’: ਪੀਐਮ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੇਂਗਲੁਰੂ ਸਥਿਤ ਇਸਰੋ ਹੈੱਡਕੁਆਰਟਰ ਪਹੁੰਚੇ ਅਤੇ ਇੱਥੇ ਚੰਦਰਯਾਨ-3 ਦੇ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਇਸਰੋ ਦੇ ਵਿਗਿਆਨੀਆਂ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਵੀ ਭਾਵੁਕ ਹੋ ਗਏ। ਪੀ ਐੱਪ ਮੋਦੀ ਨੇ ਦੱਸਿਆ ਕਿ ਜਿੱਥੇ ਚੰਦਰਯਾਨ-3 ਦਾ ਚੰਦਰਮਾ ਲੈਂਡਰ ਉਤਰਿਆ, ਉਸ ਨੂੰ ‘ਸ਼ਿਵ ਸ਼ਕਤੀ’ ਪੁਆਇੰਟ ਵਜੋਂ ਜਾਣਿਆ ਜਾਵੇਗਾ। ਇਸ ਦੇ ਨਾਲ