“ਮਿੱਤਰਾਂ ਨੂੰ ਮਾਰ ਗਿਆ ਤੁਹਾਡਾ ਨਖਰਾ ਜਾਖੜ ਸਾਹਬ” : ਮਾਲਵਿੰਦਰ ਕੰਗ
ਚੰਡੀਗੜ੍ਹ : ਲੰਘੇ ਕੱਲ੍ਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 1 ਨਵੰਬਰ ਦੀ ਡਿਬੇਟ ਦੇ ਲਈ ਪੂਰੇ ਸ਼ੈਡਿਊਲ ਦਾ ਐਲਾਨ ਕਰ ਦਿੱਤਾ ਸੀ । ਜਿਸ ਵਿੱਚ ਡਿਬੇਟ ਦੇ ਸੰਚਾਲਕ ਦਾ ਨਾਂ, ਪਾਰਟੀਆਂ ਦੇ ਬੁਲਾਰਿਆਂ ਨੂੰ ਬੋਲਣ ਲਈ ਦਿੱਤੇ ਜਾਣ ਵਾਲਾ ਸਮਾਂ ਅਤੇ ਡਿਬੇਟ ਦੇ ਨਾਂ ਦਾ ਵੀ ਐਲਾਨ ਕੀਤਾ ਗਿਆ ਸੀ। ਮਾਨ ਨੇ ਕਿਹਾ ਸੀ