ਅੱਜ ਨਹੀਂ ਖੁੱਲ੍ਹਿਆ ਪੰਜਾਬ ਦਾ ਇਹ ਸ਼ਹਿਰ, ਸੁੰਨੀਆਂ ਪਈਆਂ ਰਹੀਆਂ ਰਾਹਾਂ
‘ਦ ਖ਼ਾਲਸ ਬਿਊਰੋ : ਬਠਿੰਡਾ ਸ਼ਹਿਰ ਦੇ ਇਲਾਕੇ ਮਾਲ ਰੋਡ ਉੱਤੇ ਕੱਲ੍ਹ ਦੇਰ ਸ਼ਾਮ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਤਾਬੜ ਤੋੜ ਗੋ ਲੀਆਂ ਚਲਾ ਕੇ ਹਰਮਨ ਅੰਮ੍ਰਿਤਸਰੀ ਕੁਲਚਾ ਦੇ ਮਾਲਕ ਹਰਜਿੰਦਰ ਸਿੰਘ ਉਰਫ ਮੇਲਾ ਨੂੰ ਖ਼ਤਮ ਕਰ ਦਿੱਤਾ ਗਿਆ ਸੀ। ਉਸਦੇ ਰੋਸ ਵਜੋਂ ਦਿੱਤੇ ਬਠਿੰਡਾ ਬੰਦ ਦੇ ਸੱਦੇ ਮੌਕੇ ਲਾਏ ਧਰਨੇ ਦੌਰਾਨ ਗਾਇਕ ਸਿੱਧੂ ਮੂਸੇਵਾਲਾ ਦੇ