ਗਾਜ਼ਾ ਸ਼ਰਨਾਰਥੀ ਕੈਂਪ ‘ਤੇ ਹਮਲੇ ‘ਚ 50 ਫਲਸਤੀਨੀ ਮਾਰੇ ਗਏ, ਇਜ਼ਰਾਈਲ ਨੇ ਦੱਸਿਆ ਹਮਲੇ ਦਾ ਕਾਰਨ
ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ 25ਵੇਂ ਦਿਨ ‘ਚ ਦਾਖਲ ਹੋ ਗਈ ਹੈ। ਹੁਣ ਤੱਕ ਇਸ ਜੰਗ ਵਿੱਚ ਦੋਵਾਂ ਪਾਸਿਆਂ ਤੋਂ ਕਰੀਬ 9000 ਲੋਕ ਮਾਰੇ ਜਾ ਚੁੱਕੇ ਹਨ। ਕਰੀਬ 15,000 ਲੋਕ ਜ਼ਖ਼ਮੀ ਹੋਏ ਹਨ। ਜਦੋਂ ਕਿ ਗਾਜ਼ਾ ਪੱਟੀ ਦੇ ਕੁਝ ਇਲਾਕਿਆਂ ਤੋਂ ਲੱਖਾਂ ਲੋਕ ਬੇਘਰ ਵੀ ਹੋਏ ਹਨ। ਇਜ਼ਰਾਈਲੀ ਫ਼ੌਜ ਨੇ ਹਮਾਸ ਦੇ ਲੜਾਕਿਆਂ