ਹਿਮਾਚਲ ਪ੍ਰਦੇਸ਼ ਵਿੱਚ ਰਿਕਾਰਡ ਸੈਲਾਨੀ ਪਹੁੰਚੇ, 95 ਫ਼ੀਸਦੀ ਹੋਟਲ ਭਰੇ, ਲੱਗੇ ਟ੍ਰੈਫਿਕ ਜਾਮ…
ਹਿਮਚਲ ਪ੍ਰਦੇਸ਼ ਵਿੱਚ ਕੋਰੋਨਾ ਤੋਂ ਬਾਅਦ ਪਹਿਲੀ ਵਾਰ ਸੈਲਾਨੀਆਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਹੋਇਆ ਹੈ। ਕ੍ਰਿਸਮਸ ‘ਤੇ ਅਟਲ ਸੁਰੰਗ ਰੋਹਤਾਂਗ ‘ਚ ਰਿਕਾਰਡ 85 ਹਜ਼ਾਰ ਸੈਲਾਨੀ ਪਹੁੰਚੇ। ਸੂਬੇ ਦੇ ਹੋਰ ਸੈਰ-ਸਪਾਟਾ ਸਥਾਨਾਂ ‘ਤੇ ਵੀ 90 ਤੋਂ 95 ਫ਼ੀਸਦੀ ਹੋਟਲਾਂ ‘ਚ ਜੈਮ ਪੈਕ ਹੋ ਗਏ ਹਨ। ਕੋਰੋਨਾ ਤੋਂ ਬਾਅਦ ਪਹਿਲੀ ਵਾਰ ਇੰਨੇ ਸੈਲਾਨੀ ਪਹਾੜਾਂ ‘ਤੇ ਆਏ