ਬੈਂਗਲੁਰੂ ‘ਚ ਲਿਵ-ਇਨ ‘ਚ ਰਹਿ ਪ੍ਰਮੀਕਾ ਨੇ ਆਪਣੇ ਪ੍ਰੇਮੀ ਨਾਲ ਕਰ ਦਿੱਤਾ ਇਹ ਕਾਰਾ ….
ਕਰਨਾਟਕ ਦੇ ਬੈਂਗਲੁਰੂ ਸ਼ਹਿਰ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜਿੱਥੇ ਇਕ ਲੜਕੀ ਨੇ ਨਾ ਸਿਰਫ ਆਪਣੇ ਲਿਵ-ਇਨ ਪਾਰਟਨਰ ‘ਤੇ ਜਾਨਲੇਵਾ ਹਮਲਾ ਕੀਤਾ ਸਗੋਂ ਉਸ ਦੀ ਹੱਤਿਆ ਵੀ ਕਰ ਦਿੱਤੀ। ਦੋਸ਼ੀ ਔਰਤ ਦੀ ਪਛਾਣ 24 ਸਾਲਾ ਰੇਣੂਕਾ ਵਜੋਂ ਹੋਈ ਹੈ। ਮ੍ਰਿਤਕ ਦੀ ਪਛਾਣ ਜਾਵੇਦ (29) ਵਜੋਂ ਹੋਈ ਹੈ। ਇਹ ਘਟਨਾ