5 ਫੀਸਦੀ ਅੰਕਾਂ ਦੇ ਚੈਲੰਜ ਮਗਰੋਂ ਮਜੀਠੀਆ ਦਾ ਪਲਟਵਾਰ , ਕਿਹਾ ਕਾਲਜ ਦੀ ਪੜ੍ਹਾਈ ਅੱਧ ‘ਚ ਛੱਡਣ ਵਾਲਾ ਮਾਂ ਬੋਲੀ ‘ਤੇ ਭਾਸ਼ਣ ਦੇ ਰਿਹਾ…
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਵਿਚਾਲੇ ਇੱਕ ਵਾਰ ਫਿਰ ਸ਼ਬਦੀ ਜੰਗ ਛਿੜ ਗਈ ਹੈ। ਸ਼ਨੀਵਾਰ ਨੂੰ ਜਲੰਧਰ ‘ਚ ਆਯੋਜਿਤ ਇਕ ਪ੍ਰੋਗਰਾਮ ‘ਚ CM ਮਾਨ ਨੇ ਬਿਕਰਮ ਮਜੀਠੀਆ ਵੱਲੋਂ ਸਬ-ਇੰਸਪੈਕਟਰਾਂ ਦੀ ਭਰਤੀ ‘ਚ ਹਰਿਆਣਾ ਦੇ ਨੌਜਵਾਨਾਂ ਦੇ ਨਾਂ ਦਾ ਜ਼ਿਕਰ ਕਰਨ ‘ਤੇ ਜਵਾਬ ਦਿੱਤਾ। ਪਰ