ਰੇਲ ਟਰੈਕ ਜਾਮ ਕਰਨ ਤੋਂ ਬਾਅਦ ਕਿਸਾਨਾਂ ਵੱਲੋਂ ਇਹ ਨੈਸ਼ਨਲ ਹਾਈਵੇਅ ਵੀ ਠੱਪ ! ਹੁਣ ਤੱਕ 90 ਟ੍ਰੇਨਾਂ ਪ੍ਰਭਾਵਿਤ
ਕਿਸਾਨਾ ਵੱਲੋਂ 17 ਥਾਵਾਂ 'ਤੇ ਟਰੈਕ ਜਾਮ
ਕਿਸਾਨਾ ਵੱਲੋਂ 17 ਥਾਵਾਂ 'ਤੇ ਟਰੈਕ ਜਾਮ
ਟਰੂਡੋ ਦੇ ਨਾਲ ਕਿਊਬਿਕ ਦੇ ਪ੍ਰੀਮੀਅਰ ਲੇਗੌਲਟ ਨੂੰ ਵੀ ਮਿਲੀ ਸੀ ਧਮਕੀ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ (Sukhbir Singh Badal) ਨੂੰ ਕੋਟਕਪੂਰਾ ਗੋਲੀਕਾਂਡ (Kotkapura Firing Case) ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੱਡੀ ਰਾਹਤ ਦਿੰਦਿਆਂ ਅਗਾਊਂ ਜ਼ਮਾਨਤ (Anticipatory Bail) ਦੀ ਅਰਜ਼ੀ ਮਨਜ਼ੂਰ ਕਰ ਲਈ ਹੈ। ਪਹਿਲਾਂ ਤੋਂ ਮਿਲੀ ਅੰਤਰਿਮ ਜ਼ਮਾਨਤ ਦੇ ਹੁਕਮਾਂ ਦੀ ਹਾਈ ਕੋਰਟ ਨੇ ਪੁਸ਼ਟੀ ਕੀਤੀ ਹੈ। ਹਾਈ ਕੋਰਟ
ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੇ ਦੁੱਖ ਜਤਾਇਆ
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਖਹਿਰਾ ਮਾਮਲੇ ਵਿੱਚ ਹਾਈਕਮਾਨ ਨੂੰ ਦਿੱਤੀ ਜਾਣਕਾਰੀ
ਪੁਲਿਸ ਫਰਾਰ ਸਹੁਰੇ ਅਤੇ ਪੁੱਤਰ ਦੀ ਤਲਾਸ਼ ਕਰ ਰਹੀ ਹੈ
ਚੰਡੀਗੜ੍ਹ : ਅੱਜ ਤੁਹਾਨੂੰ ਇੱਕ ਵੱਖਰੀ ਆਵਾਜ਼ ਅਤੇ ਵਾਈਬ੍ਰੇਸ਼ਨ ਦੇ ਨਾਲ ਤੁਹਾਡੇ ਮੋਬਾਈਲ ‘ਤੇ ਆਫ਼ਤ ਸੰਬੰਧੀ ਟੈੱਸਟ ਸੁਨੇਹਾ ਪ੍ਰਾਪਤ ਹੋ ਸਕਦਾ ਹੈ। ਕਿਰਪਾ ਕਰਕੇ ਘਬਰਾਓ ਨਾ, ਇਹ ਸੁਨੇਹਾ ਸੱਚੀ ਐਮਰਜੈਂਸੀ ਦਾ ਸੰਕੇਤ ਨਹੀਂ ਦਿੰਦਾ। ਇਹ ਸੰਦੇਸ਼ ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਦੁਆਰਾ ਯੋਜਨਾਬੱਧ ਜਾਂਚ ਪ੍ਰਕਿਰਿਆ ਦੇ ਹਿੱਸੇ ਵਜੋਂ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਦੇ ਸਹਿਯੋਗ ਨਾਲ
ਅਮਰੀਕਾ ਅਤੇ ਭਾਰਤ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਕੈਨੇਡਾ ਦਾ ਮੁੱਦਾ ਉੱਠਿਆ
ਪੰਜਾਬ ਵਿਜੀਲੈਂਸ ਟੀਮ ਭਾਜਪਾ ਨੇਤਾ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਭਾਲ ਵਿਚ 6 ਸੂਬਿਆਂ ‘ਚ ਛਾਪੇਮਾਰੀ ਕਰ ਰਹੀ ਹੈ। ਛਾਪੇਮਾਰੀ ਲਈ ਟੀਮ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ, ਉਤਰਾਖੰਡ ਅਤੇ ਰਾਜਸਥਾਨ ਪਹੁੰਚ ਚੁੱਕੀ ਹੈ। ਦਰਅਸਲ, ਮੰਗਲਵਾਰ ਨੂੰ ਹੀ ਅਦਾਲਤ ਨੇ ਪੰਜਾਬ ਦੇ ਬਠਿੰਡਾ ਜ਼ਿਲ੍ਹੇ ‘ਚ ਜਾਇਦਾਦ ਦੀ ਖ਼ਰੀਦ ‘ਚ ਕਥਿਤ ਬੇਨਿਯਮੀਆਂ
ਫਾਜ਼ਿਲਕਾ : ਲੰਘੇ ਕੱਲ੍ਹ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਸੀ। ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਸੀ। ਵਿਧਾਇਕ ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਅੱਜ ਪੰਜਾਬ ਕਾਂਗਰਸ ਦੇ ਸਾਰੇ ਆਗੂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਜਲਾਲਾਬਾਦ ਥਾਣੇ ਪੁੱਜੇ। ਇਸ ਦੌਰਾਨ ਕਾਂਗਰਸ ਦੇ