ਕਾਵੇਰੀ ਨਦੀ ਮੁੱਦੇ ‘ਤੇ ਅੱਜ ਬੈਂਗਲੁਰੂ ਬੰਦ, ਪੂਰੇ ਸ਼ਹਿਰ ‘ਚ ਧਾਰਾ 144 ਲਾਗੂ, ਸਕੂਲ-ਕਾਲਜ ਵੀ ਨਹੀਂ ਖੁੱਲ੍ਹਣਗੇ..
ਬੈਂਗਲੁਰੂ : ਕਾਵੇਰੀ ਨਦੀ ਦਾ ਪਾਣੀ ਗੁਆਂਢੀ ਰਾਜ ਤਾਮਿਲਨਾਡੂ ਨੂੰ ਛੱਡਣ ਦੇ ਵਿਰੋਧ ਵਿੱਚ ਕਰਨਾਟਕ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਇਸ ਹਫ਼ਤੇ ਦੋ ਬੰਦ ਦਾ ਸੱਦਾ ਦਿੱਤਾ ਗਿਆ ਹੈ। ਪਹਿਲਾ ਬੰਦ ਮੰਗਲਵਾਰ ਨੂੰ ਬੈਂਗਲੁਰੂ ਵਿੱਚ ਹੋਵੇਗਾ ਅਤੇ ਦੂਜਾ ਸੂਬਾ ਵਿਆਪੀ ਬੰਦ ਸ਼ੁੱਕਰਵਾਰ ਨੂੰ ਹੋਵੇਗਾ। ਕੰਨੜ ਕਾਰਕੁਨ ਵਟਲ ਨਾਗਰਾਜ ਦੀ ਅਗਵਾਈ ‘ਚ ‘ਕੰਨੜ ਓਕਕੁਟਾ’ ਦੇ