ਰੋਹਤਾਸ ‘ਚ ਘਰ ਜਾ ਰਹੇ 12 ਕਾਰ ਸਵਾਰਾਂ ਨਾਲ ਹੋਇਆ ਕੁਝ ਅਜਿਹਾ , ਜਾਣ ਕੇ ਉੱਡ ਜਾਣਗੇ ਹੋਸ਼
ਬਿਹਾਰ ਦੇ ਰੋਹਤਾਸ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜ਼ਿਲ੍ਹੇ ਵਿੱਚ ਬੁੱਧਵਾਰ (30 ਅਗਸਤ) ਤੜਕੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਬੋਧਗਯਾ ਤੋਂ ਆਪਣੇ ਪਿੰਡ ਵੱਲ ਪਰਤ ਰਹੇ ਸਨ। ਨੈਸ਼ਨਲ ਹਾਈਵੇ ‘ਤੇ ਸਕਾਰਪੀਓ ਕਾਰ ਨੇ ਹਾਈਵੇਅ ‘ਤੇ ਪਹਿਲਾਂ