5 ਸਾਲਾਂ ‘ਚ ਦੇਸ਼ ਭਰ ‘ਚੋਂ 2.75 ਲੱਖ ਬੱਚੇ ਗਾਇਬ, 2 ਲੱਖ ਤੋਂ ਵੱਧ ਲੜਕੀਆਂ ਵੀ ਸ਼ਾਮਲ, ਮੱਧ ਪ੍ਰਦੇਸ਼ ਚੋਟੀ ‘ਤੇ
ਨਵੀਂ ਦਿੱਲੀ-ਪਿਛਲੇ ਪੰਜ ਸਾਲਾਂ ਵਿੱਚ ਦੇਸ਼ ਭਰ ਵਿੱਚ 2 ਲੱਖ 75 ਹਜ਼ਾਰ ਤੋਂ ਵੱਧ ਬੱਚੇ ਲਾਪਤਾ ਹੋਏ ਹਨ। ਲਾਪਤਾ ਬੱਚਿਆਂ ਵਿੱਚ 2 ਲੱਖ, 12 ਹਜ਼ਾਰ ਲੜਕੀਆਂ ਹਨ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਪਿਛਲੇ ਹਫ਼ਤੇ ਲੋਕ ਸਭਾ ਵਿੱਚ ਇਹ ਜਾਣਕਾਰੀ ਦਿੱਤੀ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਵੱਲੋਂ ਲੋਕ ਸਭਾ ਵਿੱਚ ਪੇਸ਼