Punjab

ਫਿਰ ਨਿੱਕੂ ਪਲਟੇ ! ਪਹਿਲਾਂ ਅੜੇ,ਫਿਰ ਮੁਆਫੀ ਤੇ ਹੁਣ ਨਵਾਂ ਗਾਣਾ ਰਿਲੀਜ਼ ਕਰਕੇ ਲੋਕਾਂ ਨੂੰ ਤਾੜਨਾ !

ਗੱਦਾਰ ਵਿੱਚ ਲੋਕ ਕਿਉਂ ਨੇ ਤੋਲਦੇ,ਪੱਗ ਦੇ ਸੀ ਫੈਨ,ਅੱਜ ਪੱਗ ਨੂੰ ਰੋਲਦੇ,ਬਾਬੇ ਨਾਨਕ ਦਾ ਹਾਂ ਪੁੱਤ'।

Read More
International

ਕੈਨੇਡਾ ਪੁਲਿਸ ਦਾ ਪਰਦਾਫਾਸ਼, ਕਾਰੇ ਵਿੱਚ 15 ਪੰਜਾਬੀਆਂ ਦਾ ਆਇਆ ਨਾਮ…

ਸਾਰੇ ਮੁਲਜ਼ਮ ਪੰਜਾਬ ਨਾਲ ਸਬੰਧਤ ਹਨ। ਇਨ੍ਹਾਂ ਦੀ ਉਮਰ 22 ਤੋਂ 45 ਸਾਲ ਦੇ ਵਿਚਕਾਰ ਸੀ ਅਤੇ ਉਨ੍ਹਾਂ 'ਤੇ 73 ਦੋਸ਼ ਲਗਾਏ ਗਏ ਸਨ।

Read More
India

Himachal : ਭਾਰੀ ਮੀਂਹ ਤੋਂ ਬਾਅਦ ਹਿਮਾਚਲ ਵਿੱਚ ਨਹੀਂ ਰੁਕ ਰਹੇ ਇਹ ਮਾਮਲੇ, ਹੁਣ ਦੋ ਥਾਈਂ ਇਹ ਹੋਇਆ…

Himachal Landslide-ਹਿਮਾਚਲ ਦੇ ਰੋਹੜੂ 'ਚ ਜ਼ਮੀਨ ਖਿਸਕਣ ਕਾਰਨ ਹਾਦਸੇ ਦੀ ਕਾਰ ਸ਼ਿਕਾਰ ਹੋਈ। ਕਿਨੌਰ 'ਚ HRTC ਬੱਸ 'ਤੇ ਡਿੱਗਿਆ ਪੱਥਰ, 3 ਦੀ ਮੌਤ, 5 ਜ਼ਖਮੀ।

Read More
Punjab

ਏਅਰਪੋਰਟ ਤੋਂ ਤੀਜੀ ਵਾਰ ਵਾਪਸ ਭੇਜਣ ‘ਤੇ ਭੜਕੀ ਕਿਰਨਦੀਪ ਕੌਰ !

ਕਿਰਨਦੀਪ ਕੌਰ ਨੂੰ ਤੀਜੀ ਵਾਰ ਏਅਰਪੋਰਟ ਤੋਂ ਵਾਪਸ ਭੇਜਿਆ ਗਿਆ

Read More