Khetibadi Punjab

ਕਿਸਾਨਾਂ ਨੂੰ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਜਾਰੀ ਕੀਤਾ ਜਾਵੇ : ਸੁਖਬੀਰ ਬਾਦਲ

ਸੁਖਬੀਰ ਬਾਦਲ ਨੇ ਮੌਸਮੇ ਮੀਂਹ ਦੀ ਮਾਰ ਨਾਲ ਖ਼ਰਾਬ ਹੋਈਆਂ ਫ਼ਸਲਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।

Read More
Punjab

ਖੁੱਲੀਆਂ ਡਰੱਗ ਰਿਪੋਰਟਾਂ ਕਰਵਾਉਣਗੀਆਂ ਦੋਸ਼ੀਆਂ ਨੂੰ ਅੰਦਰ ! ਮੁੱਖ ਮੰਤਰੀ ਮਾਨ ਨੇ ਕਰਤਾ ਵੱਡਾ ਦਾਅਵਾ

ਚੰਡੀਗੜ੍ਹ :  ਨਸ਼ਿਆਂ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਡੇ ਐਕਸ਼ਨ ਦੀ ਤਿਆਰੀ ਵਿੱਚ ਲੱਗ ਰਹੀ ਹੈ। ਕਈ ਸਾਲਾਂ ਤੋਂ ਹਾਈਕੋਰਟ ‘ਚ ਬੰਦ ਪਈਆਂ ਰਿਪੋਰਟਾਂ ਨੂੰ ਅਦਾਲਤ ਵਿੱਚ ਖੋਲੇ ਜਾਣ ਤੋਂ ਬਾਅਦ ਹੁਣ ਇਹ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕੋਲ ਪਹੁੰਚ ਗਈਆਂ ਹਨ ਤੇ ਉਹਨਾਂ ਨੇ ਇਸ ਮਾਮਲੇ ਵਿੱਚ ਸਖ਼ਤ ਕਾਨੂੰਨੀ ਕਾਰਵਾਈ ਕਰਨ ਦਾ ਦਾਅਵਾ

Read More
Punjab

ਪਤਨੀ ਅਤੇ ਬੇਟੇ ਨਾਲ ਇਹ ਕਾਰਾ ਕਰ ਕੇ ਫ਼ਰਾਰ ਹੋਇਆ ਥਾਣੇਦਾਰ, ਪਾਲਤੂ ਕੁੱਤਾ ਵੀ ਨਹੀਂ ਬਖ਼ਸ਼ਿਆ..

ਪੰਜਾਬ ਪੁਲਿਸ ਦੇ ਇੱਕ ਏਐਸਆਈ ਨੇ ਕਥਿਤ ਤੌਰ ‘ਤੇ ਆਪਣੀ ਪਤਨੀ ਅਤੇ ਪੁੱਤਰ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

Read More
Punjab

ਕੱਲ ਹੋਵੇਗੀ ਸੀਐਮ ਦੀ ਯੋਗਸ਼ਾਲਾ ਯੋਜਨਾ ਦੀ ਪਟਿਆਲੇ ਤੋਂ ਸ਼ੁਰੂਆਤ,ਮੁੱਖ ਮੰਤਰੀ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਕਰਨਗੇ ਉਦਘਾਟਨ

ਪਟਿਆਲਾ :  ਮਾਨ ਸਰਕਾਰ ਦੀਆਂ ਪਿਛਲੇ ਇੱਕ ਸਾਲ ਦੀਆਂ ਪ੍ਰਾਪਤੀਆਂ ਨੂੰ ਗਿਣਵਾਉਂਦੇ ਹੋਏ ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੇ ਕਿਹਾ ਹੈ ਕਿ ਆਮ ਲੋਕਾਂ ਦੀ ਸਿਹਤ ਸੰਬੰਧ ਵਿੱਚ ਚੁੱਕੇ ਹੋਏ ਕਦਮਾਂ ਦੇ ਤਹਿਤ ਪਹਿਲਾਂ ਮੁਹੱਲਾ ਕਲੀਨਿਕ ਬਣਾਏ ਗਏ ਤੇ ਉਹਨਾਂ ਦੇ ਦਰਵਾਜੇ ਤੇ ਹੁਣ ਉਹਨਾਂ ਨੂੰ ਸਿਹਤ ਸਹੂਲਤਾਂ ਮਿਲ ਰਹੀਆਂ ਹਨ।ਇਸ ਤੋਂ ਇਲਾਵਾ ਹੁਣ ਪੰਜਾਬ ਸਰਕਾਰ

Read More
Punjab

ਪੰਜਾਬ ਕਿਡਨੀ ਟਰਾਂਸਪਲਾਂਟ ਦਾ ਅੰਤਰਾਸ਼ਟਰੀ ਗਿਰੋਹ, ਮਾਮਲੇ ‘ਚ ਹੈਰਾਨਕੁਨ ਖੁਲਾਸੇ

ਮੁਹਾਲੀ ਜ਼ਿਲੇ ਦੇ ਡੇਰਾਬੱਸੀ ਕਸਬੇ ‘ਚ ਸਥਿਤ ਇੰਡਸ ਇੰਟਰਨੈਸ਼ਨਲ ਹਸਪਤਾਲ ‘ਚ ਕਿਡਨੀ ਟਰਾਂਸਪਲਾਂਟ ਦੇ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ। ਇਹ ਰੈਕੇਟ ਇੱਕ ਅੰਤਰਰਾਸ਼ਟਰੀ ਗਿਰੋਹ ਚਲਾ ਰਿਹਾ ਸੀ। ਪੁ

Read More
International

ਆਸਟਰੇਲੀਆ ਨੇ ਵੀ ਲਗਾਈ ਟਿਕਟੌਕ ਦੀ ਵਰਤੋਂ ’ਤੇ ਪਾਬੰਦੀ

ਨਿਊਜ਼ ਏਜੰਸੀ ਮੁਤਾਬਕ ਆਸਟ੍ਰੇਲੀਆ ਦੀ ਸੰਘੀ ਸਰਕਾਰ ਨੇ ਸੁਰੱਖਿਆ ਉਲੰਘਣਾ ਦੀਆਂ ਚਿੰਤਾਵਾਂ ਕਾਰਨ ਐਪ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਬਾਅਦ ਸਰਕਾਰੀ ਅਧਿਕਾਰੀਆਂ ਦੇ ਅਧਿਕਾਰਤ ਡਿਵਾਈਸ 'ਤੇ ਟਿਕਟੌਕ ਕੰਮ ਨਹੀਂ ਕਰੇਗਾ।

Read More
India

ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਦੀ ਵੱਡੀ ਕਾਰਵਾਈ , ਮੈਕਸੀਕੋ ਤੋਂ ਦੀਪਕ ਬਾਕਸਰ ਗ੍ਰਿਫਤਾਰ , ਜਲਦ ਲਿਆਂਦਾ ਜਾਵੇਗਾ ਭਾਰਤ…

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਹਿਲੀ ਵਾਰ ਦੇਸ਼ ਤੋਂ ਬਾਹਰ ਇਕ ਵੱਡੇ ਗੈਂਗਸਟਰ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਦਰਅਸਲ ਅਮਰੀਕੀ ਖੁਫੀਆ ਏਜੰਸੀ ਐਫਬੀਆਈ ਅਤੇ ਇੰਟਰਪੋਲ ਦੀ ਮਦਦ ਨਾਲ ਸਪੈਸ਼ਲ ਸੈੱਲ ਦੀ ਟੀਮ ਨੇ ਦੇਸ਼ ਦੇ ਚੋਟੀ ਦੇ ਦਸ ਗੈਂਗਸਟਰਾਂ ਵਿਚੋਂ ਇਕ ਦੀਪਕ ਪਹਿਲ ਉਰਫ਼ ਦੀਪਕ ਬਾਕਸਰ ਨੂੰ ਮੈਕਸੀਕੋ ਨੇੜੇ ਗ੍ਰਿਫ਼ਤਾਰ ਕੀਤਾ ਹੈ।

Read More
International

54 ਦਿਨਾਂ ਬਾਅਦ ਮਿਲੀ ਮਾਂ ਦੀ ਮਮਤਾ! ਤੁਰਕੀ ‘ਚ 128 ਘੰਟੇ ਤੱਕ ਮਲਬੇ ‘ਚ ਦੱਬਿਆ ਰਿਹਾ ਸੀ ਮਾਸੂਮ, ਇਸ ਤਰ੍ਹਾਂ ਬਚਾਈ ਗਈ ਸੀ ਜਾਨ…

ਡੀਐਨਏ ਟੈਸਟ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਇਹ ਬੱਚਾ ਉਸੇ ਔਰਤ ਦਾ ਹੈ, ਜਿਸ ਨੂੰ ਭੂਚਾਲ ਵਿੱਚ ਬਚਾਇਆ ਗਿਆ ਸੀ ਅਤੇ ਉਸ ਦਾ ਕਿਸੇ ਹੋਰ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ।

Read More