India

ਬਿਹਾਰ ਦੇ ਬਕਸਰ ਵਿੱਚ ਕਿਸਾਨਾਂ ਦਾ ਪ੍ਰਦਰਸ਼ਨ , ਪੁਲਿਸ ਦੀਆਂ ਗੱਡੀਆਂ ਨਾਲ ਕੀਤਾ ਇਹ ਕੁਝ

ਬਿਹਾਰ ਦੇ ਬਕਸਰ ‘ਚ ਜ਼ਮੀਨ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਪ੍ਰਦਰਸ਼ਨ ਬੁੱਧਵਾਰ ਨੂੰ ਹਿੰਸਕ ਹੋ ਗਿਆ। ਮਾਮਲਾ ਬਕਸਰ ਦੇ ਚੌਸਾ ਦਾ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਿਕ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀ ਗੱਡੀ ਨੂੰ ਅੱਗ ਲਗਾ ਦਿੱਤੀ। ਬੀਬੀਸੀ ਦੀ ਰਿਪੋਰਟ ਦੇ ਅਨੁਸਾਰ ਮੰਗਲਵਾਰ ਸ਼ਾਮ ਕਰੀਬ 600 ਪਿੰਡ ਵਾਸੀਆਂ ਨੇ ਸੂਬਾ ਸਰਕਾਰ ਦੇ ਪਾਵਰ

Read More
Punjab

‘ਰਾਹੁਲ ਦੀ ਦਰਬਾਰ ਸਾਹਿਬ ਫੇਰੀ ਦੀ ਕਿਸ ‘ਮੁਗਲ ਸ਼ਾਸਕ’ ਨਾਲ ਤੁਲਨਾ ?

ਸੋਸ਼ਲ ਮੀਡੀਆ 'ਤੇ ਰਾਹੁਲ ਗਾਂਧੀ ਦੀ ਪੱਗ ਵਾਲੀ ਫੋਟੋ ਨੂੰ ਲੈਕੇ ਪੁੱਛੇ ਜਾ ਰਹੇ ਹਨ ਸਵਾਲ

Read More
Punjab

ਖ਼ਤਮ ਹੋਈ PCS ਅਧਿਕਾਰੀਆਂ ਦੀ ਹੜਤਾਲ, ਸੂਬਾ ਸਰਕਾਰ ਦੀ ਸਖ਼ਤੀ ਤੋਂ ਬਾਅਦ ਲੈਣਾ ਪਿਆ ਇਹ ਫ਼ੈਸਲਾ

ਚੰਡੀਗੜ੍ਹ :  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਤੋਂ ਬਾਅਦ ਪੰਜਾਬ ਸਕੱਤਰੇਤ ਵਿਖੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਵੇਣੂ ਪ੍ਰਸਾਦ ਨਾਲ ਪੀਸੀਐਸ ਅਧਿਕਾਰੀਆਂ ਦੀ ਮੀਟਿੰਗ ਹੋਈ ਹੈ। ਮੀਟਿੰਗ ਤੋਂ ਬਾਅਦ ਵੇਣੂਪ੍ਰਸਾਦ ਨੇ ਕਿਹਾ ਕਿ ਅੱਜ ਐਸੋਸੀਏਸ਼ਨ ਨੇ ਸਮੂਹਿਕ ਛੁੱਟੀ ਉੱਤੇ ਜਾਣ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ। ਉਹ ਅੱਜ ਮੁੜ ਤੋਂ ਆਪਣੀ ਨੌਕਰੀ

Read More
India

ਜੰਮੂ-ਕਸ਼ਮੀਰ ਦੇ ਕੁਪਵਾੜਾ ‘ਚ ਵਾਪਰਿਆ ਇਹ ਭਾਣਾ ,ਫੌਜ ਦੇ 3 ਜਾਵਨ ਖੱਡ ‘ਚ ਡਿੱਗੇ

ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਭਾਰਤੀ ਫੌਜ ਦੇ ਜਵਾਨਾਂ ਦੇ ਨਾਲ ਇੱਕ ਹਾਦਸਾ ਵਾਪਰ ਗਿਆ । ਇਸ ਹਾਦਸੇ ਦੇ ਵਿੱਚ 3 ਫੌਜੀ ਜਵਾਨ ਸ਼ਹੀਦ ਹੋ ਗਏ।

Read More
India

ਸ਼ਾਹਰੁਖ ਨੇ Hyundai Ioniq-5 EV ਲਾਂਚ ਕੀਤਾ , MG ਲਿਆਈ ਦੁਨੀਆ ਦੀ ਪਹਿਲੀMPV ਇਲੈਕਟ੍ਰਿਕ ਕਾਰ

ਨਵੀਂ ਦਿੱਲੀ :  ਏਸ਼ੀਆ ਦਾ ਸਭ ਤੋਂ ਵੱਡਾ ਆਟੋ ਐਕਸਪੋ ਦਿੱਲੀ ਵਿੱਚ ਸ਼ੁਰੂ ਹੋ ਗਿਆ ਹੈ। ਇਸ ਦੇ 16ਵੇਂ ਐਡੀਸ਼ਨ ਦਾ ਨਾਂ ‘ਦਿ ਮੋਟਰ ਸ਼ੋਅ’ ਰੱਖਿਆ ਗਿਆ ਹੈ। ਮਾਰੂਤੀ ਨੇ ਪਹਿਲੀ ਵਾਰ ਐਕਸਪੋ ਵਿੱਚ ਆਪਣੀ ਪਹਿਲੀ ਇਲੈਕਟ੍ਰਿਕ SUV ਧਾਰਨਾ EVX ਪੇਸ਼ ਕੀਤੀ ਸੀ। ਇਸ ਤੋਂ ਬਾਅਦ MG Motors ਨੇ ਦੁਨੀਆ ਦੀ ਪਹਿਲੀ MPV ਭਾਵ ਜ਼ਿਆਦਾ

Read More
India

ਜੋਸ਼ੀਮੱਠ ਤੋਂ ਬਾਅਦ ਇਹਨਾਂ ਇਲਾਕਿਆਂ ਤੋਂ ਆਈ ਮਾੜੀ ਖ਼ਬਰ,ਲਗਾਤਾਰ ਧੱਸ ਰਹੀ ਹੈ ਜ਼ਮੀਨ

ਕਰਨਪ੍ਰਯਾਗ : ਹਾਲੇ ਜੋਸ਼ੀਮੱਠ ਵਿੱਖੇ ਜ਼ਮੀਨ ਖਿਸਕਣ ਦੀ ਮੁਸੀਬਤ ਤੇ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਦਾ ਹਲ ਸਰਕਾਰ ਨਹੀਂ ਕਰ ਸਕੀ ਹੈ  ਪਰ ਇੱਕ ਹੋਰ ਖ਼ਬਰ ਨੇ ਲੋਕਾਂ ਦੇ ਹੋਸ਼ ਉਡਾ ਦਿੱਤੇ ਹਨ। ਉਤਰਾਖੰਡ ਦੇ ਹੋਰ ਇਲਾਕਿਆਂ ਵਿਚ ਜ਼ਮੀਨ ਖਿਸਕਣ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਜੋਸ਼ੀਮਠ ਤੋਂ ਲਗਭਗ 82 ਕਿਲੋਮੀਟਰ ਦੂਰ ਚਮੋਲੀ ਜ਼ਿਲ੍ਹੇ

Read More
Punjab

ਮੀਂਹ ‘ਚ ਕਾਰ ਦਾ ਇੰਜਣ ਖਰਾਬ ਹੋ ਗਿਆ,ਢਾਈ ਲੱਖ ਦਾ ਖਰਚ ਆਇਆ!ਇੰਸ਼ੋਰੈਂਸ ਕੰਪਨੀ ਨੇ ਕਲੇਮ ਦੇਣ ਤੋਂ ਮਨਾ ਕਰ ਦਿੱਤਾ !

5 ਸਾਲ ਬਾਅਦ ਚੰਡੀਗੜ੍ਹ ਕੰਜ਼ਿਊਮਰ ਕਮਿਸ਼ਨ ਨੇ ਕਾਰ ਮਾਲਿਕ ਦੇ ਹੱਕ ਵਿੱਚ ਫੈਸਲਾ ਸੁਣਾਇਆ

Read More
Punjab

ਜੇਕਰ ਹੜਤਾਲੀ ਅਫ਼ਸਰ 2 ਵਜੇ ਡਿਊਟੀ ‘ਤੇ ਨਹੀਂ ਪਰਤੇ ਤਾਂ ਉਹਨਾਂ ਦੀ ਨੌਕਰੀ ‘ਤੇ ਕੀ ਪਵੇਗਾ ਅਸਰ ?

ਚੰਡੀਗੜ੍ਹ :  ਪੰਜਾਬ ਵਿੱਚ ਪੀਸੀਐਸ ਅਧਿਕਾਰੀ 13 ਜਨਵਰੀ ਤੱਕ ਸਮੂਹੀਕ ਛੁੱਟੀ ‘ਤੇ ਗਏ ਹੋਏ ਹਨ। ਅਜਿਹੇ ਹਾਲਾਤਾਂ  ਵਿਚਾਲੇ ਅੱਜ ਸਵੇਰੇ ਪੰਜਾਬ ਸਰਕਾਰ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਜਾਂਦਾ ਹੈ,ਜਿਸ ਵਿੱਚ ਇਹ ਐਲਾਨ ਕੀਤਾ ਗਿਆ ਕਿ ਜਿਹੜੇ ਅਫ਼ਸਰ ਛੁੱਟੀ ‘ਤੇ ਗਏ ਹੋਏ ਹਨ,ਉਹ ਗੈਰ ਕਾਨੂੰਨੀ ਹੈ। ਅਜਿਹੇ ਵਿੱਚ ਜੇਕਰ ਪੀਸੀਐਸ ਅਧਿਕਾਰੀ ਦੁਪਹਿਰ 2 ਵਜੇ ਤੱਕ ਦਫ਼ਤਰਾਂ

Read More
Punjab

ਚਾਹ ਵਾਲੇ ਦੇ ਪੁੱਤ ਤੋਂ ਬਣਿਆ ‘ਕਰੋੜਪਤੀ’ , ਐੱਨਸੀਬੀ ਨੇ ਕੀਤਾ ਗ੍ਰਿਫਤਾਰ ,ਜਾਣੋ ਮਾਮਲਾ

ਲੁਧਿਆਣਾ : ਸਿਰਫ਼ ਦੋ ਸਾਲਾਂ ਵਿਚ ਚਾਹ ਵੇਚਣ ਵਾਲੇ ਦੇ ਪੁੱਤ ਤੋਂ ‘ਕਰੋੜਪਤੀ’ ਬਣੇ ਲੁਧਿਆਣਾ ਦੇ ਅਕਸ਼ੈ ਕੁਮਾਰ ਛਾਬੜਾ ਦੀ ਕੌਮਾਂਤਰੀ ਹੈਰੋਇਨ ਸਿੰਡੀਕੇਟ ਦੇ ਮਾਮਲੇ ’ਚ ਗ੍ਰਿਫ਼ਤਾਰੀ ਐੱਨਸੀਬੀ ਲਈ ਵੱਡੀ ਕਾਮਯਾਬੀ ਸਾਬਿਤ ਹੋਈ ਹੈ। ਅਕਸ਼ੈ ਕੁਮਾਰ ਛਾਬੜਾ, ਜਿਸ ਨੇ ਕੁਝ ਸਮੇਂ ਤੱਕ ਇਕ ਦਵਾਈਆਂ ਦੀ ਦੁਕਾਨ ’ਤੇ ਵੀ ਕੰਮ ਕੀਤਾ, ਉਹ ਮਗਰੋਂ ਕਈ ਵਪਾਰਕ ਜਾਇਦਾਦਾਂ

Read More
Punjab

ਸੁਖਪਾਲ ਖਹਿਰਾ ਨੇ CM ਭਗਵੰਤ ਸਿੰਘ ਮਾਨ ਨੂੰ ਕਿਹਾ “ਅਖੌਤੀ ਚੈਂਪੀਅਨ”,ਆਪ ਆਗੂਆਂ ਨੇ ਕੀਤੀ ਮਾਨ ਦੀ ਸਿਫ਼ਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਮੂਹਿਕ ਛੁੱਟੀ ਤੇ ਗਏ ਪੀਸੀਐਸ ਅਧਿਕਾਰੀਆਂ ਦੇ ਖਿਲਾਫ਼ ਸਖਤ ਕਾਰਵਾਈ ਦਾ ਹੁਕਮ ਦਿੱਤਾ ਗਿਆ ਹੈ। ਜਿਸ ਦਾ ਵਿਰੋਧੀ ਧਿਰਾਂ ਵੱਲੋਂ ਵਿਰੋਧ ਵੀ ਸ਼ੁਰੂ ਹੋ ਗਿਆ ਹੈ ।

Read More