India

ਉੱਤਰੀ ਭਾਰਤ ‘ਚ ਠੰਡ ਨੇ ਦਿੱਤੀ ਦਸਤਕ,ਪਾਰਾ ਹੋਰ ਥੱਲੇ ਗਿਆ

ਦਿੱਲੀ: ਦੇਸ਼ ਦੇ ਉੱਤਰੀ ਖਿਤੇ ਵਿੱਚ ਠੰਢ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ,ਜਿਸ ਨਾਲ ਤਾਪਮਾਨ ਵਿੱਚ ਕਾਫੀ ਫਰਕ ਪੈ ਗਿਆ ਹੈ।ਪਾਰਾ ਹੇਠਾਂ ਡਿੱਗ ਗਿਆ ਹੈ ਤੇ ਹੱਥ ਪੈਰ ਵੀ ਠਰਨੇ ਸ਼ੁਰੂ ਹੋ ਗਏ ਹਨ। ਆਮ ਤੌਰ ‘ਤੇ ਦੀਵਾਲੀ ਮਗਰੋਂ ਠੰਢ ਵੱਧਣੀ ਸ਼ੁਰੂ ਹੋ ਜਾਂਦੀ ਮੰਨੀ ਜਾਂਦੀ ਹੈ ਪਰ ਇਸ ਵਾਰ ਇਸ ਖਿਤੇ ਵਿੱਚ ਠੰਢ

Read More
India

ਉੱਤਰ ਪ੍ਰਦੇਸ਼ ‘ਚ ਡੇਰਾ ਸਾਧ ਦੇ ਸਤਿਸੰਗ ‘ਚ 300 ਤੋਂ ਵੱਧ ਸਕੂਲੀ ਵਿਦਿਆਰਥੀ ਸ਼ਾਮਲ, ਜਾਂਚ ਦੇ ਦਿੱਤੇ ਗਏ ਹੁਕਮ

ਸ਼ਾਹਜਹਾਂਪੁਰ : ਅਦਾਲਤ ਵਲੋਂ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਠਹਿਰਾਏ ਗਏ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ 17 ਨਵੰਬਰ ਨੂੰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਵਿਸ਼ਨੂੰ ਵਾਟਿਕਾ ‘ਚ ਆਨਲਾਈਨ “ਸਤਿਸੰਗ” ਦਾ ਆਯੋਜਨ ਕੀਤਾ ਗਿਆ ਸੀ, ਜੋ ਕਿ ਹੁਣ ਚਰਚਾਵਾਂ ਵਿੱਚ ਹੈ। ਹੋਇਆ ਇਹ ਕਿ  ਸਤਿਸੰਗ ਦੀ ਵੀਡੀਓ ਸਾਹਮਣੇ ਆਈ ਹੈ ਤੇ ਉਸ ਵਿੱਚ ਕੁੱਝ

Read More
Punjab

ਲੁਧਿਆਣਾ ਦੀ ਧਾਗਾ ਫੈਕਟਰੀ ‘ਚ ਲੱਗੀ ਅੱਗ , ਲੱਖਾਂ ਦਾ ਸਮਾਨ ਸੜ ਕੇ ਸੁਆਹ

ਲੁਧਿਆਣਾ ਦੀ ਜੋਧੇਵਾਲ ਬਸਤੀ ਦੇ ਕੋਲ ਅੱਜ  ਸਵੇਰੇ ਇੱਕ ਧਾਗਾ ਫੈਕਟਰੀ ਵਿੱਚ  ਅੱਗ ਲੱਗਣ ਕਾਰਨ ਭਿਆਨਕ ਹਾਦਸਾ ਵਾਪਰਿਆ ਹੈ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦੀ ਉੱਨ ਸੜ ਕੇ ਸੁਆਹ ਹੋ ਗਈ।

Read More
India

ਬਿਹਾਰ ‘ਚ ਵਾਪਰਿਆ ਦਰਦਨਾਕ ਹਾਦਸਾ , PM ਨਰਿੰਦਰ ਮੋਦੀ ਨੇ ਜਤਾਇਆ ਦੁੱਖ

ਬਿਹਾਰ ‘ਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਜਾਣਕਾਰੀ ਅਨੁਸਾਰ ਬਿਹਾਲ ਦੇ ਵੈਸ਼ਾਲੀ ਜ਼ਿਲ੍ਹੇ ਦੇ ਮੇਹਨਾਰ ਵਿਚ ਸੜਕ ਕਿਨਾਰੇ ਇਕ ਬਸਤੀ 'ਚ ਟਰੱਕ ਪਲਟਣ ਨਾਲ  7 ਬੱਚਿਆਂ ਦੀ ਮੌਤ ਹੋ ਗਈ।

Read More
Punjab

kapurthala : ਜਾਗੋ ਵਿੱਚ ਕੀਤਾ ਹਵਾਈ ਫਾਇਰ, ਹੋਇਆ ਗ੍ਰਿਫ਼ਤਾਰ, ਲਾਇੰਸਸ ਹੋਵੇਗਾ ਰੱਦ

ਇੱਕ ਵਿਆਹ ਵਿੱਚ ਰਾਤ ਨੂੰ ਕੱਢੀ ਜਾਗੋ ਵਿੱਚ ਸਾਬਕਾ ਫੌਜੀ ਵੱਲੋਂ ਹਵਾਈ ਫਾਇਰ ਕਰ ਦਿੱਤੀ। ਇਸ ਮਾਮਲੇ ਵਿੱਚ ਪ੍ਰਸ਼ਾਸ਼ਨ ਵੱਲੋਂ ਕੀਤੀ ਕਾਰਵਾਈ ਤਹਿਤ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਫੌਜੀ ਨੂੰ ਗ੍ਰਿਫ਼ਤਾਰ ਕਰ ਲਈ ਗਿਆ ਹੈ।

Read More
Punjab

ਵਿਆਹ ‘ਚ ਪਹੁੰਚੀ ਸਾਬਕਾ ਪ੍ਰੇਮੀਕਾ ਨੇ ਪਾਇਆ ਭੜਥੂ , ਲਾੜੀ ਦੇ ਮਾਪਿਆਂ ਨੇ ਤੋੜਿਆ ਵਿਆਹ

ਲਾੜੇ ਦੀ ਪੁਰਾਣੀ ਪ੍ਰੇਮਿਕਾ ਰੇਣੂ ਵਾਸੀ ਪਟਿਆਲਾ ਵੀ ਉੱਥੇ ਪਹੁੰਚ ਗਈ ਅਤੇ ਹੰਗਾਮਾ ਕਰ ਦਿੱਤਾ। ਇਸ ਤੋਂ ਬਾਅਦ ਲਾੜੀ ਦੇ ਮਾਪਿਆਂ ਨੇ ਵਿਆਹ ਤੋਂ ਸਾਫ਼ ਮਨ੍ਹਾਂ ਕਰ ਦਿੱਤਾ।

Read More
Punjab

ਬਠਿੰਡਾ ‘ਚ ਬੱਸ ਨਾਲ ਟੱਕਰ ਕਾਰਨ ਲੱਗੀ ਅੱਗ, ਬੁਲੇਟ ਮੋਟਰਸਾਈਕਲ ਸਵਾਰ ਦਿਓਰ-ਭਰਜਾਈ ਦੀ ਮੌਤ

ਡੱਬਵਾਲੀ ਹਾਈਵੇਅ 'ਤੇ ਐਤਵਾਰ ਰਾਤ ਨੂੰ ਇਕ ਟੂਰਿਸਟ ਬੱਸ ਨਾਲ ਵਾਹਨ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਹ ਹਾਦਸੇ ਹੋਣ ਕਾਰਨ ਇਕ ਔਰਤ ਸਮੇਤ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਦੀ ਮੌਤ ਹੋ ਗਈ।

Read More
India

ਲਾਲ ਰੰਗ ਦੇ ਟਰਾਲੀ ਬੈਗ ‘ਚੋਂ ਮਿਲੀ ਨੌਜਵਾਨ ਕੁੜੀ ਦੀ ਲਾਸ਼, ਪੁਲਿਸ ਦਾ ਹੈਰਾਨਕੁਨ ਖੁਲਾਸਾ

ਯਮੁਨਾ ਐਕਸਪ੍ਰੈਸ ਵੇਅ ਦੇ ਸਰਵਿਸ ਰੋਡ 'ਤੇ ਲਾਲ ਰੰਗ ਦੇ ਟਰਾਲੀ ਬੈਗ 'ਚੋਂ ਖੂਨ ਨਾਲ ਲੱਥਪੱਥ ਮਿਲੀ ਲਾਸ਼ ਦੀ ਪਛਾਣ ਹੋ ਗਈ ਹੈ। ਅਸਲ ਵਿੱਚ ਇਹ ਮ੍ਰਿਤਕ ਦੇਹ ਦਿੱਲੀ ਦੇ ਪਿੰਡ ਮੋੜਬੰਦ ਦੇ ਨਿਤੇਸ਼ ਯਾਦਵ ਦੀ ਪੁੱਤਰੀ ਆਯੂਸ਼ੀ ਯਾਦਵ (21) ਦੀ ਹੈ। ਪੁਲਿਸ ਨੇ 48 ਘੰਟਿਆਂ ਵਿੱਚ ਮ੍ਰਿਤਕ ਦੇ ਪਰਿਵਾਰ ਦਾ ਪਤਾ ਲਗਾ ਲਿਆ ਹੈ।

Read More
Punjab

ਹਾਦਸਿਆਂ ਦੌਰਾਨ ਦੋ ਕਿਸਾਨਾਂ ਦੀ ਗਈ ਜਾਨ , ਪਰਿਵਾਰਾਂ ‘ਚ ਸੋਗ ਦੀ ਲਹਿਰ

ਪੰਜਾਬ ਦੇ ਮਾਨਸਾ ਜਿਲ੍ਹੇ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਜਿਲ੍ਹੇ ਵਿੱਚ ਵੱਖ-ਵੱਖ ਘਟਨਾਵਾਂ ਵਿੱਚ ਦੋ ਕਿਸਾਨਾਂ ਦੀ ਮੌਤ ਹੋ ਗਈ।

Read More
India

ਪੁਣੇ-ਬੰਗਲੌਰ ਹਾਈਵੇ ‘ਤੇ ਵੱਡਾ ਹਾਦਸਾ: 48 ਵਾਹਨ ਆਪਸ ‘ਚ ਟਕਰਾਏ, 30 ਜ਼ਖਮੀ

ਪੁਣੇ-ਬੈਂਗਲੁਰੂ ਹਾਈਵੇ( Pune-Bengaluru highway) 'ਤੇ ਐਤਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਕਰੀਬ 48 ਵਾਹਨ ਆਪਸ ਵਿੱਚ ਟਕਰਾ ਗਏ। ਇਸ ਹਾਦਸੇ 'ਚ ਕਰੀਬ 30 ਲੋਕ ਜ਼ਖਮੀ ਹੋ ਗਏ।

Read More