ਫ਼ਤਿਹ ਦਿਵਸ ਵੱਜੋਂ ਮਨਾਇਆ ਜਾਵੇਗਾ 26 ਜਨਵਰੀ ਦਾ ਦਿਹਾੜਾ : ਪੰਧੇਰ
ਪੰਜਾਬ ਕਿਸਾਨ ਸੰਘਰਸ਼ ਕਮੇਟੀ ਦੇ ਸੂੱਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਇੱਕ ਵੀਡੀਓ ਵਿੱਚ ਬੋਲਦੇ ਹੋਏ ਕਿਹਾ ਕਿ ਦਾਣਾ ਮੰਡੀ,ਜੰਡਿਆਲਾ ਗੁਰੂ ਵਿੱਖੇ 26 ਜਨਵਰੀ ਨੂੰ ਫ਼ਤਿਹ ਦਿਵਸ ਵੱਜੋਂ ਮਨਾਇਆ ਜਾਵੇਗਾ ਤੇ ਇਸ ਦਿਨ ਨੂੰ ਭਰਵਾਂ ਇੱਕਠ ਕੀਤਾ ਜਾਵੇਗਾ। ਉਹਨਾਂ ਹੋਰ ਬੋਲਦਿਆਂ ਉਹਨਾਂ ਕਿਹਾ ਕਿ ਕਾਰਪੋਰੇਟ ਭਾਜਪਾ ਦੇ ਹੱਕ ਚ ਭੁਗਤ ਰਿਹਾ ਹੈ ਤੇ ਵਿੱਤੀ

 
									 
									 
									 
									 
									 
									 
									 
									 
									