Punjab

ਕਾਂਗਰਸ ਵੱਲੋਂ ਉਮੀਦਵਾਰਾਂ ਦੀ ਦੂਸਰੀ ਸੂਚੀ ਜਾਰੀ,8 ਜਾਣਿਆਂ ਦੀ ਟਿਕਟ ਨੂੰ ਲੈ ਕੇ ਫਸਿਆ ਪੇਚਾ

‘ਦ ਖ਼ਾਲਸ ਬਿਊਰੋ : ਕਾਂਗਰਸ ਵੱਲੋਂ ਕਾਫੀ ਆਪਸੀ ਤਕ ਰਾਰ ਤੋਂ ਬਾਅਦ  ਪੰਜਾਬ ਵਿਧਾਨ ਸਭਾ ਚੋਣਾਂ ਲਈ ਸੂਚੀ  ਜਾਰੀ ਕੀਤੀ ਗਈ ਹੈ। ਜਿਸ ਵਿੱਚ 23 ਉਮੀਦਵਾਰਾਂ ਦੇ ਨਾਵਾਂ ਦੀ ਸੂਚੀ  ਦਾ ਐਲਾਨ ਕੀਤਾ ਗਿਆ ਹੈ ਪਰ ਹਾਲੇ ਵੀ 8 ਉਮੀਦਵਾਰਾਂ ਦੀ ਟਿਕਟ ਨੂੰ ਲੈ ਕੇ ਸਥਿਤੀ ਸਾਫ਼ ਨਹੀਂ ਹੋ ਸਕੀ ਹੈ। ਐਲਾਨੇ ਗਏ ਉਮੀਦਵਾਰਾਂ ਵਿੱਚੋਂ

Read More
Punjab

ਨ ਸ਼ੇ ਦੀ ਭੇਟ ਚੜਨ ਵਾਲੇ ਨੌਜਵਾਨਾਂ ਦੀਆਂ ਮਾਂਵਾਂ ਦੀਆਂ ਬਦਅਸੀਸਾਂ ਕਰਕੇ ਮਜੀਠੀਆ ਦੀ ਜ਼ਮਾਨਤ ਹੋਈ ਹੈ ਰੱਦ – ਰੰਧਾਵਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਬਿਕਰਮ ਸਿੰਘ ਮਜੀਠੀਆ ਬਾਰੇ ਬੋਲਦਿਆਂ ਕਿਹਾ ਕਿ ਜਿਸ ਵੇਲੇ ਮਜੀਠੀਆ ਦੀ ਜ਼ਮਾਨਤ ਹੋਈ ਸੀ, ਮਜੀਠੀਆ ਦੀ ਉਸ ਵਕਤ ਜਿਵੇਂ ਦੀ ਭਾਸ਼ਾ ਸੀ, ਇਹ ਬਹੁਤ ਗਲਤ ਚੀਜ਼ ਹੈ। ਉਨ੍ਹਾਂ ਵੱਲੋਂ ਪੁਲਿਸ ਨੂੰ ਧਮ ਕੀ ਦਿੱਤੀ ਗਈ। ਰੰਧਾਵਾ ਨੇ ਕਿਹਾ ਕਿ

Read More
International

ਟੋਂਗਾ ‘ਚ ਹੋਇਆ ਜਵਾ ਲਾਮੁਖੀ ਵਿਸ ਫੋਟ ਪ੍ਰਮਾ ਣੂ ਬੰ ਬ ਤੋਂ ਵੀ ਵੱਧ ਖ਼ ਤਰਨਾਕ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਿਛਲੇ ਦਿਨੀਂ ਟੋਂਗਾ ਵਿੱਚ ਫਟੇ ਜਵਾਲਾਮੁਖੀ ਨੂੰ ਨਾਸਾ ਨੇ ਪ੍ਰਮਾਣੂ ਬੰ ਬ ਵਿਸਫੋਟ ਤੋਂ ਵੀ ਜ਼ਿਆਦਾ ਤਾਕਤਵਰ ਦੱਸਿਆ ਹੈ। ਦਰਅਸਲ, ਜਦੋਂ ਜਵਾਲਾਮੁਖੀ ਫਟਿਆ ਸੀ ਤਾਂ ਉਦੋਂ ਤੇਜ਼ ਧਮਾਕਾ ਹੋਇਆ ਸੀ ਅਤੇ ਫਿਰ ਉੱਚੀ-ਉੱਚੀ ਲਹਿਰਾਂ ਉੱਠੀਆਂ ਸਨ। ਇਸਦਾ ਅਸਰ ਉੱਥੋਂ ਦਸ ਹਜ਼ਾਰ ਕਿਲੋਮੀਟਰ ਦੂਰ ਪੇਰੂ ਵਿੱਚ ਵੀ ਹੋਇਆ। ਪੇਰੂ ਵਿੱਚ

Read More
International

ਯੂਕਰੇਨ ਸੰਕ ਟ : ਹਾਈ ਅਲਰਟ ‘ਤੇ ਅਮਰੀਕੀ ਫ਼ੌਜ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ਸੰਕਟ ਦੇ ਮੱਦੇਨਜ਼ਰ ਅਮਰੀਕੀ ਫ਼ੌਜ ਹਾਈ ਅਲਰਟ ‘ਤੇ ਤਾਇਨਾਤ ਕੀਤੀ ਗਈ ਹੈ। ਪੈਂਟਾਗਨ ਦਾ ਕਹਿਣਾ ਹੈ ਕਿ ਯੂਕਰੇਨ ਦੀ ਸੀਮਾ ‘ਤੇ ਵੱਧਦੇ ਤਣਾਅ ਨੂੰ ਦੇਖਦਿਆਂ ਯੁੱਧ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਕਰੀਬ ਅੱਠ ਹਜ਼ਾਰ ਪੰਜ ਸੌ ਫ਼ੌਜੀਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਇਹ ਫ਼ੌਜ ਘੱਟ

Read More
International

ਹੁਣ ਲੋਕ ਪਾ ਸਕਣਗੇ ਪੇਂਗ ਸ਼ੁਆਈ ਦੇ ਸਮਰਥਨ ਵਾਲੀ ਟੀ-ਸ਼ਰਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਸਟ੍ਰੇਲੀਅਨ ਓਪਨ ਦੇ ਪ੍ਰਬੰਧਕਾਂ ਨੇ ਵਿਸ਼ਵ ਪੱਧਰ ‘ਤੇ ਹੋਏ ਵਿਵਾਦ ਤੋਂ ਬਾਅਦ ਚੀਨ ਦੀ ਟੈਨਿਸ ਖਿਡਾਰੀ ਪੇਂਗ ਸ਼ੁਆਈ ਦੇ ਸਮਰਥਨ ਵਾਲੀ ਟੀ-ਸ਼ਰਟ ਪਾਉਣ ‘ਤੇ ਲੱਗੀ ਪਾਬੰਦੀ ਨੂੰ ਹਟਾ ਦਿੱਤਾ ਹੈ। ਅਸਟ੍ਰੇਲੀਅਨ ਓਪਨ ਦੀ ਪ੍ਰਬੰਧਕ ਸੰਸਥਾ ਟੈਨਿਸ ਅਸਟ੍ਰੇਲੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਕ੍ਰੇਗ ਟਿਲੀ ਨੇ ਕਿਹਾ ਕਿ ਹੁਣ ਦਰਸ਼ਕਾਂ ਨੂੰ

Read More
India

ਕੇਜਰੀਵਾਲ ਦਿੱਲੀ ਵਾਸੀਆਂ ਨੂੰ ਢਿੱਲ ਦੇਣ ਦੇ ਰੌਂਅ ‘ਚ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਲਦ ਹੀ ਦਿੱਲੀ ਵਿੱਚ ਕਰੋਨਾ ਨੂੰ ਲੈ ਕੇ ਲਾਈਆਂ ਗਈਆਂ ਪਾਬੰਦੀਆਂ ਨੂੰ ਹਟਾਉਣ ਦਾ ਦਾਅਵਾ ਕੀਤਾ ਹੈ। ਓਮੀਕਰੋਨ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਵਿੱਚ ਵੀਕੈਂਡ ਕਰਫਿਊ ਚੱਲ ਰਿਹਾ ਹੈ ਅਤੇ ਹੋਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗੀਆਂ ਹੋਈਆਂ ਹਨ। ਗਣਤੰਤਰ ਦਿਵਸ ਤੋਂ

Read More
India

ਗੌਤਮ ਗੰਭੀਰ ਨੂੰ ਹੋਇਆ ਕ ਰੋਨਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਬਕਾ ਕ੍ਰਿਕਟਰ ਅਤੇ ਬੀਜੇਪੀ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੂੰ ਕਰੋਨਾ ਹੋ ਗਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਸੰਪਰਕ ਵਿੱਚ ਆਏ ਲੋਕਾਂ ਨੂੰ ਕਰੋਨਾ ਟੈਸਟ ਕਰਵਾਉਣ ਦੀ ਬੇਨਤੀ ਕੀਤੀ ਹੈ। ਗੰਭੀਰ ਨੇ ਕਿਹਾ ਕਿ ਉਨ੍ਹਾਂ ਵਿੱਚ ਕਰੋਨਾ ਦੇ ਹਲਕੇ ਲੱਛਣ ਹਨ।

Read More
India

ਗੋਲਡ ਮੈਡਲ ਜਿੱਤਣ ਵਾਲੇ ਨੀਰਜ ਚੋਪੜਾ ਨੂੰ ਮਿਲਿਆ ਇਹ ਪੁਰਸਕਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਟੋਕੀਓ ਓਲੰਪਿਕ ਵਿੱਚ ਭਾਰਤ ਵੱਲੋਂ ਸੋਨ ਤਗਮਾ ਜਿੱਤਣ ਵਾਲੇ ਨੀਰਜ ਚੋਪੜਾ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਦੇਣ ਦਾ ਐਲਾਨ ਕੀਤਾ ਗਿਆ ਹੈ। 4 ਰਾਜਪੁਤਾਨਾ ਰਾਈਫ਼ਲਜ਼ ਵਿੱਚ ਸੂਬੇਦਾਰ ਨੀਰਜ ਚੋਪੜਾ ਨੇ ਪਿਛਲੇ ਸਾਲ ਹੋਏ ਟੋਕੀਓ ਓਲੰਪਿਕ ਵਿੱਚ ਜੈਵਲਿਨ ਥ੍ਰੋ ਵਿੱਚ ਗੋਲਡ ਮੈਡਲ ਜਿੱਤਿਆ ਸੀ। ਨੀਰਜ ਚੋਪੜਾ ਨੇ ਟੋਕੀਓ ਓਲੰਪਿਕ ਵਿੱਚ

Read More
Punjab

ਸਿੱਧੂ ਨੇ ਆਪਣੇ ਪੰਜਾਬ ਮਾਡਲ ਦੇ ਗਾਏ ਸੋਹਲੇ

‘ਦ ਖ਼ਾਲਸ ਬਿਊਰੋ: ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਮੁੜ ਆਪਣੇ ਪੰਜਾਬ ਮਾਡਲ ਦੇ ਗੁਣ-ਗਾਣ ਕੀਤੇ ਹਨ। ਇਸਦੇ ਨਾਲ ਹੀ ਸਿੱਧੂ ਨੇ ਆਪਣੀ ਹੀ ਸਰਕਾਰ ਨੂੰ ਘੇਰਿਆ। ਸਿੱਧੂ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਉਹ ਪੰਜਾਬ ਮਾਡਲ ਰਾਹੀਂ ਪੰਜਾਬ ਦੇ ਵਿਕਾਸ ਦਾ ਪੱਧਰ ਉੱਪਰ ਨੂੰ ਲੈ ਕੇ ਜਾਣਗੇ। ਇਸਦੇ ਨਾਲ ਹੀ

Read More
International

ਫੁੱਟਬਾਲ ਮੈਚ ਵੇਖਣ ਪਹੁੰਚੇ ਦਰਸ਼ਕਾਂ ‘ਚ ਮਚੀ ਭਗਦੜ, 8 ਮੌ ਤਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਫ਼ਰੀਕਾ ਕਪ ਆਫ਼ ਨੇਸ਼ਨਜ਼ ਦੇ ਇੱਕ ਮੈਚ ਦੌਰਾਨ ਕੈਮਰੂਨ ਦੇ ਇੱਕ ਫੁੱਟਬਾਲ ਸਟੇਡੀਅਮ ਦੇ ਬਾਹਰ ਮਚੀ ਭਗਦੜ ਵਿੱਚ ਦੱਬ ਕੇ ਘੱਟੋ-ਘੱਟ ਅੱਠ ਲੋਕਾਂ ਦੀ ਮੌ ਤ ਹੋ ਗਈ ਹੈ ਅਤੇ ਕਈ ਲੋਕ ਜ਼ਖ਼ ਮੀ ਹੋ ਗਏ ਹਨ। ਇਸ ਭਗਦੜ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਸਟੇਡੀਅਮ

Read More