India

ਐੱਨਬੀਈ ਨੀਟ-ਪੀਜੀ ਪ੍ਰੀਖਿਆਵਾਂ 6-8 ਹਫ਼ਤਿਆਂ ਲਈ ਮੁਲਤਵੀ ਕਰੇ: ਸਿਹਤ ਮੰਤਰਾਲਾ

‘ਦ ਖ਼ਾਲਸ ਬਿਊਰੋ : ਕੇਂਦਰੀ ਸਿਹਤ ਮੰਤਰਾਲੇ ਨੇ ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ ਨੂੰ ਨੀਟ-ਪੀਜੀ 2022 ਨੂੰ ਛੇ ਤੋਂ ਅੱਠ ਹਫ਼ਤਿਆਂ ਤੱਕ ਮੁਲਤਵੀ ਕਰਨ ਲਈ ਕਿਹਾ ਹੈ। ਇਸ ਪਿਛੇ ਕਾਰਣ ਇਹ ਦਸਿਆ ਜਾ ਰਿਹਾ ਹੈ  ਕਿ ਨੀਟ-ਪੀਜੀ 2021 ਲਈ ਕੌਂਸਲਿੰਗ ਵੀ ਇਹਨਾਂ ਦਿਨਾਂ ਵਿੱਚ ਹੀ ਹੋਣੀ ਹੈ। ਇਸ ਸੰਬੰਧੀ ਇੱਕ ਪਟੀਸ਼ਨ ਜਨਵਰੀ ਵਿੱਚ ਕੁਝ ਐੱਮਬੀਬੀਐੱਸ ਵਿਦਿਆਰਥੀਆਂ

Read More
India

ਸੋਮਵਾਰ ਤੋਂ ਖੁੱਲ੍ਹਣਗੇ ਸਾਰੇ ਵਿੱਦਿਅਕ ਅਦਾਰੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਵਿੱਚ 9ਵੀਂ ਤੋਂ 12ਵੀਂ ਤੱਕ ਦੇ ਬੱਚਿਆਂ ਲਈ ਸੋਮਵਾਰ ਤੋਂ ਸਕੂਲ ਖੁੱਲ੍ਹਣਗੇ। ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਉੱਚ ਵਿੱਦਿਅਕ ਸੰਸਥਾਵਾਂ, ਕੋਚਿੰਗ ਸੈਂਟਰਾਂ ਅਤੇ ਸਕੂਲਾਂ ਨੂੰ ਪੜਾਅਵਾਰ ਮੁੜ ਖੋਲ੍ਹਣ ਦਾ ਫੈਸਲਾ ਕੀਤਾ ਹੈ। ਦਿੱਲੀ ਦੇ ਸਾਰੇ ਕਾਲਜ ਵੀ 7 ਫਰਵਰੀ ਤੋਂ ਖੋਲ੍ਹ ਦਿੱਤੇ ਜਾਣਗੇ ਅਤੇ ਉਨ੍ਹਾਂ ਦੀ ਆਨਲਾਈਨ ਕਲਾਸਾਂ

Read More
Punjab

ਹਾਈ ਕੋਰਟ ਦੇ ਫੈਸਲੇ ਦੇ ਖਿ ਲਾਫ਼ ਹਰਿਆਣਾ ਸਰਕਾਰ ਹੁਣ ਸੁਪਰੀਮ ਕੋਰ ਟ ਵਿੱਚ

‘ਦ ਖ਼ਾਲਸ ਬਿਊਰੋ : ਹਰਿਆਣਾ ਸਰਕਾਰ ਨੇ ਪ੍ਰਾਈਵੇਟ ਸੈਕਟਰ ਦੀਆਂ ਨੌਕਰੀਆਂ ਵਿਚ ਸਥਾਨਕ ਲੋਕਾਂ ਨੂੰ 75 ਫੀਸਦੀ ਰਾਖਵਾਂਕਰਨ ਦੇਣ ਤੇ ਸੂਬਾ ਸਰਕਾਰ ਦੇ ਕਾਨੂੰਨ ਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਲੋਂ ਰੋਕ ਲਗਾਉਣ ਦੇ ਹੁਕਮ ਨੂੰ ਸੁਪ ਰੀਮ ਕੋਰਟ ਵਿਚ ਚੁਣੌ ਤੀ ਦਿੱਤੀ ਹੈ। ਵਰਣਯੋਗ ਹੈ ਕਿ ਸਰਕਾਰ  ਵੱਲੋਂ ਪ੍ਰਾਈਵੇਟ ਕੰਪਨੀਆਂ ਵਿੱਚ  ਹਰਿਆਣਾ ਵਾਸੀਆਂ ਨੂੰ ਇੱਕ

Read More
Punjab

ਚੰਨੀ ਤੇ ਹਨੀ ਦੋਨੋਂ ਪੈਸੇ ਦੇ ਪੀਰ – ਮਜੀਠੀਆ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਲੋਕਾਂ ਦੇ ਮੁੱਦਿਆਂ ਤੋਂ ਕਾਂਗਰਸ ਬਿਲਕੁਲ ਭਟਕ ਕੇ ਰਹਿ ਚੁੱਕੀ ਹੈ ਅਤੇ ਮੁੱਦਾ ਸਿਰਫ਼ ਕੁਰਸੀ ਦਾ ਹੀ ਰਹਿ ਗਿਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦਲਿਤ ਭਾਈਚਾਰੇ ਲਈ ਜੋ ਨਫ਼ਰਤ ਭਰਿਆ ਐਟੀਟਿਊਡ ਰੱਖਿਆ ਹੈ, ਜਿਸ ਤਰੀਕੇ

Read More
Punjab

ਚੰਨੀ ਛੇ ਮਹੀਨਿਆਂ ‘ਚ ਭਦੌੜ ਵਿੱਚ ਆਪਣਾ ਘਰ ਬਣਾਉਣ ਦੀ ਕਰ ਰਹੇ ਨੇ ਤਿਆਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿਧਾਨ ਸਭਾ ਸਿਰ ‘ਤੇ ਆ ਗਈਆਂ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਤੇਜ਼ੀ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅੱਜ ਭਦੌੜ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਤੋਂ ਆਪਣੇ ਲਈ ਵੋਟਾਂ ਮੰਗੀਆਂ ਹਨ। ਇਸਦੇ ਨਾਲ ਹੀ ਚੰਨੀ ਨੇ ਵਿਰੋਧੀ ਪਾਰਟੀਆਂ ‘ਤੇ ਖੂਬ ਨਿਸ਼ਾਨੇ ਵੀ

Read More
India Punjab

ਕੇਂਦਰ ਨੇ ਸਕੂਲ ਖੋਲਣ ਦਾ ਫੈਸਲਾਂ ਰਾਜ ਸਰਕਾਰਾਂ ‘ਤੇ ਛੱਡਿਆ

‘ਦ ਖ਼ਾਲਸ ਬਿਊਰੋ : ਕੇਂਦਰ ਨੇ ਸਕੂਲਾਂ ਨੂੰ ਮੁੜ ਤੋਂ ਖੋਲਣ ਦਾ ਫੈਸਲਾ ਰਾਜ ਸਰਕਾਰਾਂ ‘ਤੇ ਛੱਡ ਦਿੱਤਾ ਹੈ। ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਹੁਣ ਕਰੋਨਾ ਦੀ ਤੀਜੀ ਲਹਿਰ ਲਗਪਗ ਖਤਮ ਹੋ ਚੁੱਕੀ ਹੈ ਅਤੇ ਸਕੂਲ ਖੋਲਣ ਵਿੱਚ ਕੋਈ ਹਰਜ਼ ਨਹੀਂ ਹੈ। ਲੰਘੇ ਕੱਲ ਕੇਂਦਰ ਨੇ ਸਿਰਫ ਉਨ੍ਹਾਂ ਜਿਲ੍ਹਿਆਂ ਵਿੱਚ ਹੀ ਸਕੂਲ ਖੋਲਣ ਲਈ

Read More
India Punjab

ਬੇਮੌਸਮੇ ਮੀਂਹ ਨੇ ਸੁਕਾਏ ਕਿਸਾਨਾਂ ਦੇ ਸਾਹ

‘ਦ ਖ਼ਾਲਸ ਬਿਊਰੋ : ਪੰਜਾਬ ਅਤੇ ਹਰਿਆਣਾ ਵਿੱਚ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਸਾਹ ਸੁਕਾਏ ਪਏ ਹਨ। ਖੇਤਾਂ ਵਿੱਚ ਪਹਿਲਾਂ ਪਏ ਮੀਂਹ ਦਾ ਪਾਣੀ ਅਜੇ ਸੁੱਕਿਆ ਨਹੀਂ ਸੀ ਕਿ ਮੁੜ ਮੀਂਹ ਪੈਣ ਨਾਲ ਸਬਜ਼ੀਆਂ ਦੀ ਫ਼ਸਲ ਨੂੰ ਵੱਡਾ ਨੁਕਸਾਨ ਪੁੱਜਾ ਹੈ। ਕਣਕਾਂ ਵਿੱਚ ਪਾਣੀ ਖੜਨ ਕਰਕੇ ਫ਼ਸਲ ਦਾ ਰੰਗ ਪੀਲਾ ਪੈਣ ਲੱਗਾ ਹੈ। ਮੀਂਹ

Read More
Punjab

ਚੰਨੀ ਕਾਂਗੜਾ ਦੇ ਮੰਦਰ ‘ਚ , ਭਤੀਜਾ ਹਨੀ ਪੁਲਿਸ ਦੇ ਅੜੀਕੇ

‘ਦ ਖ਼ਾਲਸ ਬਿਊਰੋ : ਬੀਤੀ ਰਾਤ ਜਦੋਂ ਈਡੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਨੂੰ ਕਾਬੂ ਕਰ ਰਹੀ ਸੀ ਤਾਂ ਉਸ ਵੇਲੇ ਉਹ ਆਪ ਹਿਮਾਚਲ ਪ੍ਰਦੇਸ ਦੇ ਕਾਂਗੜਾ ਜਿਲ੍ਹੇ ‘ਚ ਮਾਤਾ ਬਗਲਾ ਮੁੱਖੀ ਮੰਦਰ ਵਿੱਚ ਮਾਤਾ ਦੇ ਭਜਨ ਗਾ ਰਹੇ ਸਨ। ਉਨ੍ਹਾਂ ਨੇ ਹਵਨ ਯਗ ਵੀ ਕੀਤਾ। ਇਹ ਉਹ ਮੰਦਰ ਹੈ ਜਿਸ ਦੀ ਪੂਜਾ

Read More
India Punjab

ਭਾਰਤੀ ਕਿਸਾਨ ਯੂਨੀਅਨ ਵੱਲੋਂ ਸਕੂਲ-ਕਾਲਜ ਖੁਲ੍ਹਵਾਉਣ ਲਈ ਰੋਸ ਹਫ਼ਤਾ ਮਨਾਉਣ ਦਾ ਸੱਦਾ

‘ਦ ਖ਼ਾਲਸ ਬਿਊਰੋ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਲਹਿਰਾਗਾਗਾ ਸੂਬਾ ਕਮੇਟੀ ਦੇ ਸੱਦੇ ਤਹਿਤ ਫ਼ੈਸਲਾ ਕੀਤਾ ਗਿਆ ਹੈ ਕਿ ਕਰੋਨਾ ਦੀ ਆੜ ਹੇਠ ਜਾਣਬੁੱਝ ਕੇ ਬੰਦ ਕੀਤੇ ਸਕੂਲਾਂ ਤੇ ਕਾਲਜਾਂ ਨੂੰ  ਖੁਲ੍ਹਵਾਉਣ ਲਈ 4 ਤੋਂ 10 ਫਰਵਰੀ ਤੱਕ ਰੋਸ ਹਫ਼ਤਾ ਮਨਾਇਆ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਰੋਸ ਹਫਤੇ ਦੌਰਾਨ ਲਹਿਰਾਗਾਗਾ, ਮੂਨਕ ਅਤੇ

Read More
India International

ਚੀਨ ਦੇ ਓਲੰਪਿਕ ਉਦਘਾਟਨ ਤੇ ਸਮਾਪਤੀ ਸਮਾਰੋਹ ‘ਤੇ ਭਾਰਤ ਨਹੀਂ ਭੇਜੇਗਾ ਆਪਣਾ ਦੂਤ

‘ਦ ਖ਼ਾਲਸ ਬਿਊਰੋ : ਗਲਵਾਨ ਘਾਟੀ ਦੀ ਝ ੜਪ ਵਿੱਚ ਸ਼ਾਮਿਲ ਆਪਣੇ ਫ਼ੌਜੀ ਨੂੰ ਓਲੰਪਿਕ ਦੀ ਮਸ਼ਾਲ ਦੇਣ ਨੂੰ ਲੈ ਕੇ ਚੀਨ ‘ਤੇ ਭਾਰਤ ਨੇ ਸਖ਼ਤ ਰੁਖ ਅਪਣਾਇਆ ਹੈ। ਭਾਰਤ ਸਰਕਾਰ ਨੇ ਚੀਨ ਦੇ ਇਸ ਕਦਮ ਤੋਂ ਬਾਅਦ ਚੀਨ ਦੇ ਓਲੰਪਿਕ ਉਦਘਾਟਨ ਅਤੇ ਸਮਾਪਤ ਸਮਾਰੋਹ ਵਿੱਚ ਆਪਣੇ ਦੂਤ ਨੂੰ ਨਾ ਭੇਜਣ ਦਾ ਫੈਸਲਾ ਕੀਤਾ ਹੈ।

Read More